|
| ਸਾਬਕਾ ਮੈਂਬਰ ਦੇ ਦੇਹਾਂਤ 'ਤੇ ਰਾਜਸਭਾ ਦੀ ਸ਼ਰਧਾਂਜਲੀ |
| ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 5 ਮਾਰਚ 2008 ( 14:36 IST ) | |
ਰਾਜਸਭਾ ਦੀ ਸਾਬਕਾ ਮੈਂਬਰ ਕੁਮਾਰੀ ਸਈਦਾ ਖਾਤੂਨ ਦੇ ਦੇਹਾਂਤ 'ਤੇ ਅੱਜ ਸਦਨ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ.65 ਸਾਲਾ ਸਈਦਾ ਖਾਤੂਨ ਨੇ 26 ਫ਼ਰਵਰੀ ਨੂੰ ਅੰਤਮ ਸਾਂਹ ਲਈ ਸੀ.
ਮੱਧਪ੍ਰਦੇਸ਼ ਦੇ ਸਿਵਨੀ 'ਚ ਜਨਵਰੀ 1944 ਨੂੰ ਜੰਮੀ ਸਈਦਾ ਖਾਤੂਨ ਵਿਭਿੰਨ ਸਮਾਜਿਕ ਅਤੇ ਸਿਖਿਅਕ ਸੰਗਠਨਾਂ ਨਾਲ ਜੁੜੀਆਂ ਸਨ.ਉਨ੍ਹਾਂ ਨੇ ਪ੍ਰੋੜ ਸਿੱਖਿਆ ਕੋਹੜ ਰੋਗੀਆਂ 'ਚ ਵਰਨਣਯੋਗ ਯੋਗਦਾਨ ਦਿੱਤਾ ਸੀ.
ਉਨ੍ਹਾਂ ਨੇ ਜੂਨ 1986 ਤੋਂ ਜੂਨ 1992 ਤੱਕ ਰਾਜਸਭਾ 'ਚ ਮੱਧਪ੍ਰਦੇਸ਼ ਦਾ ਪ੍ਰਤਿਨਿੱਧੀਤੱਵ ਕੀਤਾ ਸੀ.ਸਭਾਪਤੀ ਮੁਹੰਮਦ ਹਾਮਿਦ ਅੰਸਾਰੀ ਨੇ ਕਿਹਾ ਕਿ ਖਾਤੂਨ ਦੇ ਦੇਹਾਂ ਨਾਲ ਦੇਸ਼ ਨੇ ਇੱਕ ਸਮਾਜਿਕ ਵਰਕਰ ਨੂੰ ਖੋ ਦਿੱਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|