|
| ਬਰਨੀ ਉਠਾਉਣਗੇ ਸਰਬਜੀਤ ਮਾਮਲੇ ਨੂੰ |
| ਅਟਾਰੀ (ਭਾਸ਼ਾ), ਬੁੱਧਵਾਰ, 5 ਮਾਰਚ 2008 ( 09:59 IST ) | |
ਕਸ਼ਮੀਰ ਸਿੰਘ ਦੀ ਰਿਹਾਈ ਦੇ ਬਾਅਦ ਪਾਕਿਸਤਾਨ ਦੇ ਕਾਰਜਵਾਹਕ ਮਨੁੱਖੀ ਅਧਿਕਾਰ ਮੰਤਰੀ ਅੰਸਾਰ ਬਰਨੀ ਨੇ ਕੱਲ੍ਹ ਭਰੋਸਾ ਦਿੱਤਾ ਕਿ ਉਹ ਕੋਟ ਲਖਪਤ ਸੈਂਟਰਲ ਜੇਲ੍ਹ ਵਿੱਚ ਕੈਦ ਮੌਤ ਦੀ ਸਜਾ ਕੱਟ ਰਹੇ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਰਿਹਾਈ ਦੇ ਮਾਮਲੇ ਨੂੰ ਉਠਾਉਣਗੇ.
ਪੈਂਤੀ ਸਾਲ ਪਾਕਿਸਤਾਨ ਦੀ ਜੇਲ੍ਹ ਵਿੱਚ ਰਹਿਣ ਵਾਲੇ ਕਸ਼ਮੀਰ ਸਿੰਘ ਨੂੰ ਬਾਘਾ ਸੀਮਾ ਉੱਤੇ ਪਾਕਿਸਤਾਨ ਵੱਲੋਂ ਛੱਡਣ ਆਏ ਬਰਨੀ ਨੇ ਦੱਸਿਆ ਕਿ ਪਾਕਿਸਤਾਨੀ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਤੋਂ ਮਿਲੀ ਮੁਆਫੀ ਦੇ ਬਾਅਦ ਕਸ਼ਮੀਰ ਦੀ ਰਿਹਾਈ ਸੰਭਵ ਹੋ ਸਕੀ ਹੈ.
ਪਾਕਿਸਤਾਨੀ ਮੰਤਰੀ ਨੇ ਕਿਹਾ ਕਿ ਉਹ ਜਲਦ ਹੀ ਲਾਹੌਰ ਦੇ ਕੋਟ ਲਖਪਤ ਜੇਲ੍ਹ ਜਾਣਗੇ ਅਤੇ ਮਾਮਲੇ ਦੀ ਜਾਂਚ ਕਰਨਗੇ. ਜ਼ਿਕਰਯੋਗ ਹੈ ਸਬਰਜੀਤ ਸਿੰਘ ਲਾਹੌਰ ਅਤੇ ਮੁਲਤਾਨ ਵਿਖੇ ਬੰਬ ਧਮਾਕੇ ਦੀ ਸਾਜਿਸ਼ ਰੱਚਣ ਦੇ ਆਰੋਪ ਤਹਿਤ ਇਸ ਜੇਲ੍ਹ ਵਿੱਚ ਬੰਦ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|