|
| ਗ੍ਰਨੇਡ ਵਿਸਫ਼ੋਟ 'ਚ ਦੋ ਮਰੇ,ਪੰਜ ਜ਼ਖਮੀ |
| ਸ਼੍ਰੀਨਗਰ (ਭਾਸ਼ਾ), 5 ਮਾਰਚ 2008 ( 09:41 IST ) | |
ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਦੇ ਸ਼ੋਪੀਆਂ ਇਲਾਕੇ 'ਚ ਅੱਜ ਰਾਤ ਹੱਥਗੋਲਾ ਫੱਟਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ,ਜਦੋਂਕਿ ਪੰਜ ਹੋਰ ਜ਼ਖਮੀ ਹੋ ਗਏ.
ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਵਿਸਫ਼ੋਟ ਰਾਤ 9.40 ਮਿੰਟ 'ਤੇ ਹੋਇਆ.ਵਿਸਫ਼ੋਟ 'ਚ ਇੱਕ ਹੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ,ਜਦੋਂਕਿ ਪੰਜ ਹੋਰ ਜ਼ਖਮੀ ਹੋ ਗਏ.ਮ੍ਰਿਤਕਾਂ ਦੀ ਪਹਿਚਾਣ ਅਬਦੁਲ ਹਮੀਦ ਅਤੇ ਜਾਨਾ ਦੇ ਰੂਪ 'ਚ ਕੀਤੀ ਗਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|