|
| ਪੈਂਤੀ ਸੰਰੱਖਿਅਤ ਸਮਾਰਕ ਲਾਪਤਾ |
| ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 4 ਮਾਰਚ 2008 ( 14:22 IST ) | |
ਦੇਸ਼ ਵਿੱਚ 35 ਸੰਰੱਖਿਅਤ ਸਮਾਰਕਾਂ ਦਾ ਕੋਈ ਅਤਾ-ਪਤਾ ਨਹੀਂ ਹੈ. ਸੈਰ ਸਪਾਟਾ ਅਤੇ ਸੰਸਕ੍ਰਿਤੀ ਮੰਤਰੀ ਅੰਬਿਕਾ ਸੋਨੀ ਨੇ ਸੁਸ਼ਮਾ ਸਵਰਾਜ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਅੱਜ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ.
ਮੰਤਰੀ ਨੇ ਕਿਹਾ ਕਿ ਤੇਜੀ ਨਾਲ ਹੋਰ ਰਿਹਾ ਨਗਰੀਕਰਨ ਬਹੁਮੰਜ਼ਿਲੀ ਰਿਹਾਇਸ਼ੀ ਅਤੇ ਕਾਰੋਬਾਰਿਕ ਭਵਨਾਂ ਦੇ ਨਿਰਮਾਣ ਵਿਕਾਸ ਯੋਜਨਾਵਾਂ ਦੇ ਸ਼ੁਰੂ ਹੋਣ ਅਤੇ ਵੱਖ ਵੱਖ ਕਾਰਣਾਂ ਕਰਕੇ ਉਪਲਬੱਧ ਸੂਚਨਾ ਦੇ ਅਨੁਸਾਰ ਦੇਸ਼ ਵਿੱਚ 35 ਸੰਰੱਖਿਅਤ ਯਾਦਗਾਰਾਂ ਦਾ ਪਤਾ ਨਹੀਂ ਚੱਲਿਆ ਹੈ.
ਅੰਬਿਕਾ ਨੇ ਕਿਹਾ ਕਿ ਅਜਿਹੇ ਸਥਾਨਾਂ ਵਿੱਚੋਂ ਸਭ ਤੋਂ ਵੱਧ ਦਿੱਲੀ ਵਿੱਚ ਹਨ. ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਰਾਸ਼ਟਰੀ ਮਹੱਤਵ ਦੇ 3667 ਕੇਂਦਰੀ ਸੰਰੱਖਿਅਤ ਯਾਦਗਾਰ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|