|
| ਸੋਨੀਆ 11 ਨੂੰ ਕਰੇਗੀ ਕਾਂਗਰਸੀ ਨੀਤੀ ਦਾ ਖੁਲਾਸਾ |
| ਨਵੀਂ ਦਿੱਲੀ (ਭਾਸ਼ਾ), 4 ਮਾਰਚ 2008 ( 08:48 IST ) | |
ਮੱਧ ਵਰਤੀ ਚੌਣਾਂ ਦੀਆਂ ਚਰਚਾਵਾਂ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇੱਥੇ 11 ਮਾਰਚ ਨੂੰ ਹੋਣ ਵਾਲੀ ਬੈਠਕ 'ਚ ਪਾਰਟੀ ਦੀ ਰਣਨੀਤੀ ਦਾ ਖੁਲਾਸਾ ਕਰ ਸਕਦੀ ਹੈ.
ਸੋਨੀਆ ਕਾਂਗਰਸ ਸੰਸਦੀ ਦਲ ਦੀ ਆਮ ਸਭਾ ਦੀ ਬੈਠਕ ਨੂੰ ਸੰਬੋਧਤ ਕਰੇਗੀ.ਸੰਸਦ ਦੇ ਬੱਜਟ ਸਤਰ 'ਚ ਉਹ ਪਹਿਲੀ ਵਾਰ ਬੈਠਕ ਨੂੰ ਸੰਬੋਧਤ ਕਰੇਗੀ.
ਬੈਠਕ ਦਾ ਮਹੱਤਵ ਇਸ ਲਈ ਹੈ ਕਿਉਂਕਿ ਕਿਸਾਨਾਂ ਮੁਆਫ਼ ਕਰਨ ਅਤੇ ਸਮਾਜ ਦੇ ਸਾਰੇ ਤਬਕੇ ਨੂੰ ਖੁਸ਼ ਕਰਨ ਵਾਲਾ ਬੱਜਟ ਪੇਸ਼ ਕੀਤੇ ਜਾਣ ਦੇ ਬਾਅਦ ਤੋਂ ਵਿਰੋਧੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਚੌਣਾਂ ਜਲਦ ਹੋਣ ਵਾਲੀਆਂ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|