ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਹਰ ਜਿਲ੍ਹੇ 'ਚ ਨਹੀਂ ਮੁੜ੍ਹ ਵਸੇਬਾ ਕੇਂਦਰ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 3 ਮਾਰਚ 2008   ( 12:41 IST )
ਸਰਕਾਰ ਨੇ ਅੱਜ ਦੱਸਿਆ ਕਿ ਹਰੇਕ ਜਿਲ੍ਹੇ ਵਿੱਚ ਵਿਕਲਾਂਗ ਵਿਅਕਤੀਆਂ ਦੇ ਲਈ ਮੁੜ੍ਹ ਵਸੇਬਾ ਕੇਂਦਰ ਸਥਾਪਤ ਕੀਤੇ ਜਾਣ ਦਾ ਪ੍ਰਸਤਾਵ ਨਹੀਂ ਹੈ.

ਸਮਾਜਿਕ ਨਿਆ ਅਤੇ ਅਧਿਕਾਰਿਤਾ ਮੰਤਰੀ ਮੀਰਾ ਕੁਮਾਰ ਨੇ ਅੱਜ ਰਾਜ ਸਭਾ ਦੇ ਪ੍ਰਸ਼ਨ ਕਾਲ ਦੇ ਦੌਰਾਨ ਇਹ ਜਾਣਕਾਰੀ ਦਿੱਤੀ. ਉਹਨਾਂ ਨੇ ਮਾਇਆ ਸਿੰਘ ਦੁਆਰਾ ਪੁੱਛੇ ਪ੍ਰਸ਼ਨ ਦੇ ਜਵਾਬ ਵਿੱਚ ਦੱਸਿਆ ਕਿ ਰਾਜਾਂ ਵਿੱਚ ਹੋਰ ਵਿਕਲਾਂਗ ਮੁੜ੍ਹ ਵਸੇਬਾ ਕੇਂਦਰ ਦੀ ਸਥਾਪਨਾ ਅੰਦਰੂਨੀ ਜ਼ਰੂਰਤ ਅਤੇ ਹੋਰ ਜੁੜ੍ਹੇ ਮੁੱਦਿਆਂ ਉੱਤੇ ਨਿਰਭਰ ਕਰਦੀ ਹੈ.

ਫਿਲਹਾਲ ਜਿਲ੍ਹਾ ਮੁੜ੍ਹ ਵਸੇਬਾ ਕੇਂਦਰ ਖੋਲ੍ਹਣ ਦੇ ਲਈ ਰਾਜ ਸਰਕਾਰਾਂ ਤੋਂ ਅਜਿਹੇ ਜਿਲ੍ਹਿਆਂ ਦੇ ਬਾਰੇ ਵਿੱਚ ਪੁੱਛਿਆ ਜਾਂਦਾ ਹੈ, ਜਿੱਥੇ ਅਜਿਹੇ ਕੇਂਦਰਾਂ ਦੀ ਬਹੁਤ ਜਿਆਦਾ ਜ਼ਰੂਰਤ ਹੁੰਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਨੀਆ 'ਤੇ ਬਣ ਰਹੀ ਫਿਲਮ ਰੁੱਕੀ
ਸਾਗਰਨਿਧੀ ਰਾਸ਼ਟਰ ਨੂੰ ਸਮਰਪਿਤ
ਸਦਨ ਮੈਂਬਰਾਂ ਦੇ ਵਿਹਾਰ ਤੋਂ ਸੋਮਨਾਥ ਨੂੰ ਚਿੰਤਾ
ਰਾਜ ਦੇ ਹੱਕ 'ਚ ਬਾਲੀਵੁੱਡ,ਮਰਾਠੀ ਹਸਤੀਆਂ
ਕਾਂਗਰਸ ਕਰੇਗੀ ਮਮਤਾ ਦਾ ਸਮਰਥਨ!
ਦਿੱਲੀ,ਆਗਰਾ ਰੇਲ ਮਾਰਗ 'ਤੇ 28 ਟ੍ਰੇਨਾਂ ਰੱਦ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace