ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੋਨੀਆ 'ਤੇ ਬਣ ਰਹੀ ਫਿਲਮ ਰੁੱਕੀ
ਨਵੀਂ ਦਿੱਲੀ (ਭਾਸ਼ਾ), 3 ਮਾਰਚ 2008   ( 12:32 IST )
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜੀਵਨ ਉੱਤੇ ਫਿਲਮ ਬਣਾ ਰਹੇ ਫਿਲਮ ਨਿਰਮਾਤਾ ਜਗਮੋਹਨ ਮੁੰਦੜਾ ਨੂੰ ਪਾਰਟੀ ਦੇ ਵੱਲੋਂ ਕਾਨੂੰਨੀ ਨੋਟਿਸ ਭੇਜੇ ਜਾਣ ਦੇ ਬਾਅਦ ਮੁੰਦੜਾ ਨੇ ਕਿਹਾ ਫਿਲਮ ਦਾ ਨਿਰਮਾਣ ਕਾਰਜ ਰੋਕ ਦਿੱਤਾ ਹੈ.

ਮੁੰਦੜਾ ਦਾ ਦਾਅਵਾ ਹੈ ਕਿ ਕਾਂਗਰਸ ਪ੍ਰਧਾਨ ਨੇ ਉਹਨਾਂ ਦੀ ਇਸ ਯੋਜਨਾ ਨੂੰ ਲੈਕੇ ਉਤਸ਼ਾਹ ਵਿਖਾਇਆ ਸੀ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਕੇਵਲ ਉਹਨਾਂ ਲੋਕਾਂ ਦੇ ਬਾਰੇ ਵਿੱਚ ਬਣਾਈ ਜਾਂਦੀ ਹੈ ਜੋ ਜੀਵਤ ਨਹੀਂ ਹਨ.

ਮੁੰਦੜਾ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਨੇ 10 ਅਕਤੂਬਰ 2006 ਨੂੰ ਨਵੀਂ ਦਿੱਲੀ ਵਿਖੇ 10 ਜਨਪਥ ਸਥਿਤ ਸੋਨੀਆ ਗਾਂਧੀ ਦੇ ਨਿਵਾਸ ਸਥਾਨ ਉੱਤੇ ਉਹਨਾਂ ਦੇ ਨਾਲ ਇੱਕ ਗੁਪਤ ਬੈਠਕ ਕੀਤੀ ਸੀ.

ਉਸੀ ਵਰ੍ਹੇ ਜੁਲਾਈ ਵਿੱਚ ਮੁੰਦੜਾ ਨੂੰ ਕਾਨੂੰਨੀ ਨੋਟਿਸ ਭੇਜਣ ਵਾਲੇ ਕਾਂਗਰਸ ਪਾਰਟੀ ਦੇ ਬੁਲਾਰੇ ਅਭਿਸ਼ੇਕ ਸਿੰਘਵੀ ਵੀ ਉਸ ਬੈਠਕ ਵਿੱਚ ਸ਼ਾਮਲ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਿਸਾਨਾਂ ਦੀ ਕਰਜ਼ ਮੁਆਫੀ ਦਿਖਾਵਾ:ਅਮਰ ਸਿੰਘ
ਵਿਆਹ ਦੀ ਘੱਟੋ ਘੱਟ ਉਮਰ ਹੋਵੇਗੀ 18 ਸਾਲ!
ਲੋਕਸਭਾ ਦੀ ਕਾਰਵਾਈ ਸਥਗਿਤ
ਹਰ ਜਿਲ੍ਹੇ 'ਚ ਨਹੀਂ ਮੁੜ੍ਹ ਵਸੇਬਾ ਕੇਂਦਰ
ਸਾਗਰਨਿਧੀ ਰਾਸ਼ਟਰ ਨੂੰ ਸਮਰਪਿਤ
ਸਦਨ ਮੈਂਬਰਾਂ ਦੇ ਵਿਹਾਰ ਤੋਂ ਸੋਮਨਾਥ ਨੂੰ ਚਿੰਤਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace