|
| ਸਦਨ ਮੈਂਬਰਾਂ ਦੇ ਵਿਹਾਰ ਤੋਂ ਸੋਮਨਾਥ ਨੂੰ ਚਿੰਤਾ |
| ਗਾਂਧੀਨਗਰ(ਭਾਸ਼ਾ), ਸੋਮਵਾਰ, 3 ਮਾਰਚ 2008 ( 10:58 IST ) | |
ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਵਿਹਾਰ ਉੱਪਰ ਚਿੰਤਾ ਜਾਹਰ ਕਰਦੇ ਹੋਏ ਲੋਕਸਭਾ ਸਪੀਕਰ ਸੋਮਨਾਥ ਚਟਰਜੀ ਨੇ ਕਿਹਾ ਕਿ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਬਰਕਰਾਰ ਰੱਖਣ ਲਈ ਆਮ ਜਨਤਾ ਵਿਚ ਰਾਜਨੀਤਕ ਵਰਗ ਪ੍ਰਤੀ ਗੰਭੀਰਤਾ ਦੀ ਘਾਟ ਜਾਹਰ ਹੋ ਰਹੀ ਹੈ.
ਪਹਿਲੇ ਸੰਸਦੀ ਗਿਆਨ ਕੈਂਪ ਦੇ ਸਮਾਪਨ ਸਮਾਰੋਹ ਮੌਕੇ ਚਟਰਜੀ ਨੇ ਇੱਥੇ ਕਿਹਾ ਕਿ ਵਿਧਾਨ ਪਾਲਿਕਾ ਦੀ ਕਾਰਵਾਈ ਵਿਚ ਰੁਕਾਵਟ ਹੋਣ ਅਤੇ ਟਕਰਾਅ ਦੀ ਵੱਧਦੀ ਰਾਜਨੀਤੀ ਕਾਰਣ ਆਮ ਜਨਤਾ ਵਿਚ ਰਾਜਨੀਤਕ ਵਰਗ ਪ੍ਰਤੀ ਗੰਭੀਰਤਾ ਦੀ ਘਾਟ ਜਾਹਰ ਹੋ ਰਹੀ ਹੈ.
ਉਹਨਾਂ ਕਿਹਾ ਕਿ ਇਹ ਮੰਦ ਭਾਗੀ ਗੱਲ ਹੈ ਕਿ ਮੈਂਬਰਾਂ ਦੇ ਗਲਤ ਵਿਹਾਰ ਦੀ ਘਟਨਾ ਅਤੇ ਸਦਨ ਦੀ ਕਾਰਵਾਈ ਰੁੱਕਣ ਦੀਆਂ ਘਟਨਾਵਾਂ ਹਾਲ ਦੇ ਵਰ੍ਹਿਆਂ ਵਿਚ ਵਧੀਆਂ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|