ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਰਾਜ ਦੇ ਹੱਕ 'ਚ ਬਾਲੀਵੁੱਡ,ਮਰਾਠੀ ਹਸਤੀਆਂ
ਮੁੰਬਈ(ਭਾਸ਼ਾ), 3 ਮਾਰਚ 2008   ( 10:56 IST )
ਬਾਲੀਵੁੱਡ ਕਲਾਕਾਰ ਨਾਨਾ ਪਾਟੇਕਰ ਅਤੇ ਸ਼੍ਰੇਯਸ ਤਲਪੜੇ ਸਮੇਤ ਬਾਲੀਵੁੱਡ ਅਤੇ ਹੋਰਨਾਂ ਖੇਤਰਾਂ ਦੀਆਂ ਹਸਤੀਆਂ ਨੇ ਮਹਾਂਰਾਸ਼ਟਰ ਨਵ ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਦਾ ਸਮਰਥਨ ਕਰਦਿਆਂ ਪੁਲਿਸ ਵੱਲੋਂ ਉਹਨਾਂ ਉੱਪਰ ਲਗਾਈ ਰੋਕ ਦਾ ਵਿਰੋਧ ਕੀਤਾ ਹੈ.

ਐਮਐਨਐਸ ਦੇ ਬੁਲਾਰੇ ਸ਼ਿਰੀਸ਼ ਪਾਰਕਰ ਨੇ ਇੱਕ ਬਿਆਨ ਵਿਚ ਕਿਹਾ ਕਿ ਮਹਾਂਰਾਸ਼ਟਰ ਵਿਚ ਹਸਤਾਖਰ ਰੈਲੀ ਦੌਰਾਨ ਪੰਜ ਲੱਖ ਤੋਂ ਵੱਧ ਲੋਕਾਂ ਨੇ ਰਾਜ ਠਾਕਰੇ ਦਾ ਸਮਰਥਨ ਕੀਤਾ ਹੈ ਅਤੇ ਹਸਤਾਖਰ ਕੀਤੇ.

ਜਿਕਰਯੋਗ ਹੈ ਕਿ ਰਾਜ ਠਾਕਰੇ ਨੇ ਉੱਤਰ ਭਾਰਤੀਆਂ ਖਿਲਾਫ ਭੜਕਾਉ ਬਿਆਨ ਦਿੱਤੇ ਸਨ ਜਿੰਨ੍ਹਾਂ ਤੋਂ ਬੀਤੇ ਮਹੀਨੇ ਪੂਰੇ ਰਾਜ ਵਿਚ ਹਿੰਸਾ ਫੈਲ ਗਈ ਸੀ ਅਤੇ ਪੁਲਿਸ ਨੇ 11 ਫਰਵਰੀ ਨੂੰ ਰਾਜ ਠਾਕਰੇ ਵੱਲੋਂ ਕੋਈ ਜਨਸਭਾ ਜਾਂ ਪੱਤਰਕਾਰ ਸੰਮੇਲਨ ਬੁਲਾਉਣ ਉੱਪਰ ਰੋਕ ਲਗਾ ਦਿੱਤੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਦਨ ਮੈਂਬਰਾਂ ਦੇ ਵਿਹਾਰ ਤੋਂ ਸੋਮਨਾਥ ਨੂੰ ਚਿੰਤਾ
ਕਾਂਗਰਸ ਕਰੇਗੀ ਮਮਤਾ ਦਾ ਸਮਰਥਨ!
ਦਿੱਲੀ,ਆਗਰਾ ਰੇਲ ਮਾਰਗ 'ਤੇ 28 ਟ੍ਰੇਨਾਂ ਰੱਦ
ਮੇਘਾਲਿਆ 'ਚ ਚੌਣਾਂ ਦੀਆਂ ਤਿਆਰੀਆਂ ਪੂਰੀਆਂ
ਚੌਣ ਤੈਅ ਕਰਨਾ ਮੇਰਾ ਕੰਮ ਨਹੀਂ:ਚਿਦੰਬਰਮ
ਰਾਜ ਠਾਕਰੇ ਦਿਲੋਂ ਹੀ ਰਾਸ਼ਟਰਵਿਰੋਧੀ:ਕਾਂਗਰਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace