|
| ਕਾਂਗਰਸ ਕਰੇਗੀ ਮਮਤਾ ਦਾ ਸਮਰਥਨ! |
| ਕੋਲਕਾਤਾ(ਭਾਸ਼ਾ), 3 ਮਾਰਚ 2008 ( 09:40 IST ) | |
ਕਾਂਗਰਸ ਨੇ ਸੰਕੇਤ ਦਿੱਤਾ ਕਿ ਉਹ ਪੱਛਮੀ ਬੰਗਾਲ ਵਿਚ ਆਗਾਮੀ ਰਾਜਸਭਾ ਚੌਣਾਂ ਵਿਚ ਮਮਤਾ ਬਨਰਜੀ ਦੀ ਤ੍ਰਿਣਮੂਲ ਕਾਂਗਰਸ ਨੂੰ ਸਮਰਥਨ ਦੇ ਸਕਦੀ ਹੈ.
ਰਾਜ ਕਾਂਗਰਸ ਦੇ ਪ੍ਰਧਾਨ ਪ੍ਰਿਯ ਰੰਜਨ ਦਾਸ ਮੁੰਸ਼ੀ ਨੇ ਕਿਹਾ ਕਿ ਪਾਰਟੀ ਅਜਿਹੀ ਕਿਸੇ ਵੀ ਕਿਸਮ ਦੀ ਸਥਿੱਤੀ ਪੈਦਾ ਨਹੀਂ ਹੋਣ ਦੇਣਾ ਚਾਹੁੰਦੀ ਜਿਸਦਾ ਫਾਇਦਾ ਮਾਕਪਾ ਨੂੰ ਮਿਲੇ.
ਆਗਾਮੀ ਪੰਚਾਇਤ ਚੌਣਾਂ ਵਿਚ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬਨਰਜੀ ਦੇ ਇੱਕਲਿਆਂ ਚੌਣ ਲੜਨ ਦੇ ਫੈਸਲੇ ਦੇ ਬਾਵਜੂਦ ਕਾਂਗਰਸ ਨੇ ਵਾਮ ਵਿਰੋਧੀ ਤਾਕਤਾਂ ਨਾਲ ਗਠਬੰਧਨ ਦੇ ਵਿਕਲਪ ਖੁੱਲੇ ਰੱਖੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|