ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੜਕ ਹਾਦਸੇ 'ਚ ਅੱਠ ਸ਼ਰਧਾਲੂ ਜ਼ਖਮੀ
ਸ੍ਰੀਨਗਰ (ਭਾਸ਼ਾ), ਬੁੱਧਵਾਰ, 11 ਜੁਲਾਈ 2007   ( 19:44 IST )
ਜੰਮੂ ਕਸ਼ਮੀਰ ਦੇ ਗੰਦੇਰਬਲ ਜਿਲ੍ਹੇ ਵਿੱਚ ਅਮਰਨਾਥ ਯਾਤਰੀਆਂ ਦਾ ਵਾਹਨ ਇੱਕ ਹੋਰ ਵਾਹਨ ਦੇ ਨਾਲ ਟਕਰਾ ਗਿਆ, ਜਿਸ ਵਿੱਚ ਕਰੀਬ ਅੱਠ ਯਾਤਰੀ ਜ਼ਖਮੀ ਹੋ ਗਏ. ਸਾਰੇ ਯਾਤਰੀ ਸ੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਦਾ ਦਰਸ਼ਨ ਕਰਕੇ ਵਾਪਿਸ ਪਰਤ ਰਹੇ ਸਨ.

ਪੁਲਿਸ ਨੇ ਦੱਸਿਆ ਕਿ ਅਮਰਨਾਥ ਯਾਤਰੀਆਂ ਨੂੰ ਲੈਕੇ ਵਾਪਿਸ ਪਰਤੇ ਰਹੇ ਦੋਵੇਂ ਵਾਹਨ ਮਮਰ ਕੰਗਨ ਵਿੱਚ ਕੱਲ੍ਹ ਰਾਤ ਆਪਸ ਵਿੱਚ ਭਿੰੜ ਗਏ. ਇਸ ਘਟਨਾ ਵਿੱਚ ਘੱਟ ਤੋਂ ਘੱਟ ਅੱਠ ਯਾਤਰੀ ਜ਼ਖਮੀ ਹੋ ਗਏ. ਸਾਰੇ ਜ਼ਖਮੀਆਂ ਨੂੰ ਕੰਗਨ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟਿਕਟ ਬਿਨ੍ਹਾਂ ਯਾਤਰਾ ਨਹੀਂ ਕੀਤੀ : ਲਾਲੂ
ਹੜ੍ਹਾਂ ਕਾਰਣ 177 ਹਿਰਣਾਂ ਦੀ ਮੌਤ
4.56 ਕਰੋੜ ਰੁੱਪਏ ਦਾ ਦਿੱਤਾ ਮੁਆਵਜ਼ਾ
ਲਾਲੂ ਨੇ ਮਾਮਲੇ ਦੀ ਜਾਂਚ ਦਾ ਦਿੱਤਾ ਆਦੇਸ਼
ਬਲੂ ਲਾਈਨ ਦੀ ਬਜਾਏ ਪੈਦਲ ਚਲਾਂਗੀ: ਸ਼ੀਲਾ
24 ਪੁਲਿਸੀਏ ਸ਼ਹੀਦ, 50 ਨਕਸਲੀ ਮਰੇ
ਮਨੋਰੰਜਨ
ਸਮੀਖਿਆ - ਕਈ ਵਾਰ ਦੁਹਰਾਈ ਜਾ..
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਗੇਲ ਹੋਣਗੇ ਵਿੰਡੀਜ਼ ਦੇ ਕਪਤਾਨ
ਇੰਗਲੈਂਡ ਖਿਲਾਫ ਇੱਕ..
ਫਿਡੇਲ ਤੋਂ ਵਧੀਆ ਪ੍ਰਦਰਸ਼ਨ ਦੀ ਆਸ
ਖਿਡਾਰੀਆਂ ਲਈ ਉਪਯੋਗੀ ਪ੍ਰਸਾਦ:ਸ਼੍ਰੀਨਾਥ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸਚਿਨ,ਸਹਿਵਾਗ ਸਹਿਵਾਗ ਵਰਤਮਾਨ..
ਅੱਗੇ ਪੜ੍ਹੋ|ਹੋਰ ਵੀ...
Marketplace