ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਹੜ੍ਹਾਂ ਕਾਰਣ 177 ਹਿਰਣਾਂ ਦੀ ਮੌਤ
ਅਹਿਮਦਾਬਾਦ (ਭਾਸ਼ਾ), ਬੁੱਧਵਾਰ, 11 ਜੁਲਾਈ 2007   ( 12:03 IST )
ਗੁਜਰਾਤ ਦੇ ਭਾਵਨਗਰ ਜਿਲ੍ਹੇ ਤੋਂ ਸੰਕਟ ਗ੍ਰਸਤ ਕਾਲੇ ਹਿਰਣ ਦੇ ਹੋਰ ਕੰਕਾਲ ਮਿਲੇ ਹਨ. ਇਨ੍ਹਾਂ ਕੰਕਾਲਾਂ ਦੀ ਬਰਾਮਦਗੀ ਨਾਲ ਹੁਣ ਤੱਕ ਹੜ੍ਹਾਂ ਦੇ ਕਾਰਣ ਬੇਲਾਵਦਾਰ ਰਾਸ਼ਟਰੀ ਪਾਰਕ ਵਿੱਚ ਰਹਿਣ ਵਾਲੇ 177 ਕਾਲੇ ਹਿਰਣਾਂ ਦੀ ਮੌਤ ਹੋ ਚੁੱਕੀ ਹੈ.

'ਵਣ ਜੀਵ' ਸੁਰੱਖਿਅਕ ਭਰਤ ਪਾਠਕ ਨੇ ਪ੍ਰੈਸ ਨੂੰ ਦੱਸਿਆ ਕਿ ਹਾਲ ਦੇ ਦਿਨਾਂ ਵਿੱਚ ਆਏ ਹੜ੍ਹਾਂ ਦੇ ਕਾਰਣ ਹੁਣ ਤੱਕ 177 ਕਾਲੇ ਹਿਰਣਾਂ ਦੀ ਮੌਤ ਹੋ ਚੁੱਕੀ ਹੈ. ਪਿਛਲੇ ਦੋ ਦਿਨਾਂ ਵਿੱਚ ਕਾਲੇ ਹਿਰਣਾਂ ਦੇ 11 ਹੋਰ ਕੰਕਾਲ ਬਰਾਮਦ ਕੀਤੇ ਗਏ ਹਨ.

ਬੇਲਾਵਦਾਰ ਰਾਸ਼ਟਰੀ ਪਾਰਕ ਵਿੱਚ ਲੱਗਭਗ 1500 ਕਾਲੇ ਹਿਰਣ ਰਹਿੰਦੇ ਹਨ. ਕਾਲੇ ਹਿਰਣਾਂ ਦੀ ਮੌਤ ਸੁਰੱਖਿਅਤ ਰਾਸ਼ਟਰੀ ਪਾਰਕ ਦੇ ਬਾਹਰੀ ਹਿੱਸੇ ਵਿੱਚ ਹੋਈ ਹੈ. ਕਾਲੇ ਹਿਰਣਾਂ ਨੂੰ ਵਣ ਜੀਵ ਸੁਰੱਖਿਅਕ ਕਾਨੂੰਨ ਦੇ ਤਹਿਤ ਸੰਕਟ ਗ੍ਰਸਤ ਪ੍ਰਜਾਤੀ ਦੇ ਰੂਪ ਵਿਚ ਸੁਰੱਖਿਆ ਦਿੱਤੀ ਗਈ ਹੈ.

ਪਾਰਕ ਦੇ ਬਾਹਰ ਦਾ ਇਲਾਕਾ ਥੱਲੇ ਪੈਂਦਾ ਹੈ. ਖੇਤਰ ਦੀ ਘੇਲੋ ਅਤੇ ਕਾਲੂਬਹਾਰ ਵਰਗੀਆਂ ਨਦੀਆਂ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਤੇ ਆ ਜਾਣ ਕਾਰਣ ਇਲਾਕਿਆਂ ਵਿੱਚ ਹੜ੍ਹ ਆ ਗਏ ਹਨ.

ਪਾਠਕ ਨੇ ਦੱਸਿਆ ਕਿ ਸੁਰੱਖਿਅਤ ਖੇਤਰ ਦੇ ਅੰਦਰ ਮੌਤ ਨਹੀਂ ਹੋਈ ਹੈ. ਇਸ ਤੋਂ ਪਹਿਲਾਂ ਸਾਲ 2002 ਵਿੱਚ ਹੜ੍ਹ ਦੇ ਕਾਰਣ 100 ਤੋਂ ਜ਼ਿਆਦਾ ਕਾਲੇ ਹਿਰਣ ਬਹਿ ਗਏ ਸਨ.




(ਸਰੋਤ - ਵੈਬ ਦੁਨੀਆ)
 
ਹੋਰ ਵੀ...
4.56 ਕਰੋੜ ਰੁੱਪਏ ਦਾ ਦਿੱਤਾ ਮੁਆਵਜ਼ਾ
ਲਾਲੂ ਨੇ ਮਾਮਲੇ ਦੀ ਜਾਂਚ ਦਾ ਦਿੱਤਾ ਆਦੇਸ਼
ਬਲੂ ਲਾਈਨ ਦੀ ਬਜਾਏ ਪੈਦਲ ਚਲਾਂਗੀ: ਸ਼ੀਲਾ
24 ਪੁਲਿਸੀਏ ਸ਼ਹੀਦ, 50 ਨਕਸਲੀ ਮਰੇ
ਡੀਆਈਜੀ ਤੇ ਜ਼ਬਰਦਸਤੀ ਦਾ ਆਰੋਪ
ਪੀਐੱਮ ਨੇ ਕੀਤਾ ਲਾਲ ਕਿਲ੍ਹੇ ਦਾ ਦੌਰਾ
ਮਨੋਰੰਜਨ
ਸਮੀਖਿਆ - ਕਈ ਵਾਰ ਦੁਹਰਾਈ ਜਾ..
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਗੇਲ ਹੋਣਗੇ ਵਿੰਡੀਜ਼ ਦੇ ਕਪਤਾਨ
ਇੰਗਲੈਂਡ ਖਿਲਾਫ ਇੱਕ..
ਫਿਡੇਲ ਤੋਂ ਵਧੀਆ ਪ੍ਰਦਰਸ਼ਨ ਦੀ ਆਸ
ਖਿਡਾਰੀਆਂ ਲਈ ਉਪਯੋਗੀ ਪ੍ਰਸਾਦ:ਸ਼੍ਰੀਨਾਥ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸਚਿਨ,ਸਹਿਵਾਗ ਸਹਿਵਾਗ ਵਰਤਮਾਨ..
ਅੱਗੇ ਪੜ੍ਹੋ|ਹੋਰ ਵੀ...
Marketplace