ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਲਾਲੂ ਨੇ ਮਾਮਲੇ ਦੀ ਜਾਂਚ ਦਾ ਦਿੱਤਾ ਆਦੇਸ਼
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 11 ਜੁਲਾਈ 2007   ( 12:03 IST )
ਰੇਲ ਮੰਤਰੀ ਲਾਲੂ ਪ੍ਰਸ਼ਾਦ ਨੇ ਪਟਨਾ ਜਾ ਰਹੀ ਸੰਪੂਰਣ ਕ੍ਰਾਂਤੀ ਐਕਸਪ੍ਰੈਸ ਵਿੱਚ ਦੋ ਔਰਤ ਯਾਤਰੀਆਂ ਦੇ ਨਾਲ ਆਰਪੀਐਫ ਕਰਮੀਆਂ ਦੇ ਕਥਿੱਤ ਦੁਰਵਿਵਹਾਰ ਸਬੰਧੀ ਮਾਮਲੇ ਦੀ ਜਾਂਚ ਦੇ ਆਦੇਸ਼ ਜ਼ਾਰੀ ਕੀਤੇ ਹਨ.

ਗੌਰਤਲਬ ਹੈ ਕਿ ਕਲ੍ਹ ਸੰਪੂਰਣ ਕ੍ਰਾਂਤੀ ਐਕਸਪ੍ਰੈਸ ਵਿੱਚ ਆਰਪੀਐਫ ਕਰਮੀਆਂ ਨੇ ਦੋ ਔਰਯਾਤਰੀਆਂ ਦੇ ਨਾਲ ਕਥਿੱਤ ਤੌਰ ਉੱਤੇ ਦੁਰਵਿਵਹਾਰ ਕੀਤਾ ਸੀ. ਇੱਥੇ ਜ਼ਾਰੀ ਇੱਕ ਅਧਿਕਾਰਕ ਬਿਆਨ ਦੇ ਅਨੁਸਾਰ ਆਰਪੀਐਸਐਫ ਰੇਲਵੇ ਬੋਰਡ ਦੇ ਡੀਆਈਜੀ ਗੋਪਾਲ ਗੁਪਤਾ ਨੂੰ ਜਾਂਚ ਦਾ ਕਾਰਜਭਾਰ ਸੌਂਪਿਆ ਗਿਆ ਹੈ. ਇਸ ਕਾਰਜ ਵਿੱਚ ਪੂਰਬ ਉੱਤਰ ਰੇਲਵੇ ਗੋਰਖਪੁਰ ਦੀ ਸੁਰੱਖਿਆ ਆਯੁਕਤ ਜੈ ਚੌਹਾਨ ਸਹਾਇਤਾ ਕਰੇਗਾ.


(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਲੂ ਲਾਈਨ ਦੀ ਬਜਾਏ ਪੈਦਲ ਚਲਾਂਗੀ: ਸ਼ੀਲਾ
24 ਪੁਲਿਸੀਏ ਸ਼ਹੀਦ, 50 ਨਕਸਲੀ ਮਰੇ
ਡੀਆਈਜੀ ਤੇ ਜ਼ਬਰਦਸਤੀ ਦਾ ਆਰੋਪ
ਪੀਐੱਮ ਨੇ ਕੀਤਾ ਲਾਲ ਕਿਲ੍ਹੇ ਦਾ ਦੌਰਾ
ਅਮਰਨਾਥ ਲਈ ਨੌਵਾਂ ਜੱਥਾ ਰਵਾਨਾ
ਸੁਪਰੀਮ ਕੋਰਟ ਵੱਲੋਂ ਯਾਚਿਕਾ ਖਾਰਜ
ਮਨੋਰੰਜਨ
ਸਮੀਖਿਆ - ਕਈ ਵਾਰ ਦੁਹਰਾਈ ਜਾ..
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਗੇਲ ਹੋਣਗੇ ਵਿੰਡੀਜ਼ ਦੇ ਕਪਤਾਨ
ਇੰਗਲੈਂਡ ਖਿਲਾਫ ਇੱਕ..
ਫਿਡੇਲ ਤੋਂ ਵਧੀਆ ਪ੍ਰਦਰਸ਼ਨ ਦੀ ਆਸ
ਖਿਡਾਰੀਆਂ ਲਈ ਉਪਯੋਗੀ ਪ੍ਰਸਾਦ:ਸ਼੍ਰੀਨਾਥ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸਚਿਨ,ਸਹਿਵਾਗ ਸਹਿਵਾਗ ਵਰਤਮਾਨ..
ਅੱਗੇ ਪੜ੍ਹੋ|ਹੋਰ ਵੀ...
Marketplace