|
| ਪਰਮਾਣੂ ਸੰਪੰਨ ਇਰਾਨ ਅਦੁੱਤੀ ਖਤਰਾ:ਹਿਲੇਰੀ |
| ਵਾਸ਼ਿੰਗਟਨ(ਭਾਸ਼ਾ), ਵੀਰਵਾਰ, 21 ਮਈ 2009 ( 12:43 IST ) | |
ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਪਰਮਾਣੂ ਸੰਪੰਨ ਇਰਾਨ ਪੱਛਮੀ ਏਸ਼ੀਆ ਵਿਚ ਹਥਿਆਰ ਮੁਕਾਬਲੇ ਨੂੰ ਉਕਸਾਵੇਗਾ.
ਵਿਦੇਸ਼ੀ ਮਾਮਲਿਆਂ ਉੱਪਰ ਸੀਨੇਟ ਦੀ ਸੰਮਤੀ ਸਾਹਮਣੇ ਹਿਲੇਰੀ ਨੇ ਜ਼ੋਰ ਦਿੱਤਾ ਕਿ ਓਬਾਮਾ ਪ੍ਰਸ਼ਾਸਨ ਇਰਾਨ ਵੱਲੋਂ ਪਰਮਾਣੂ ਹਥਿਆਰਾਂ ਦੀ ਸਮਰੱਥਾ ਹਾਸਲ ਕਰਨ ਦਾ ਵਿਰੋਧ ਕਰ ਰਿਹਾ ਹੈ ਅਤੇ ਅਜੇ ਇਸ ਲਈ ਕੂਟਨੀਤਕ ਦਬਾਅ ਦੀ ਵਰਤੋਂ ਕਰ ਰਿਹਾ ਹੈ.
ਇਰਾਨ ਦੇ ਮਿਸਾਇਲ ਪਰੀਖਣ ਕਰਨ ਦੀਆਂ ਖਬਰਾਂ ਵਿਚਕਾਰ ਹਿਲੇਰੀ ਨੇ ਕਿਹਾ ਕਿ ਅੱਤਵਾਦੀਆਂ ਦੇ ਪਰਮਾਣੂ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਸਮੇਤ ਕਈ ਹੋਰਨਾਂ ਕਿਸਮਾਂ ਦੇ ਖਤਰੇ ਅਮਰੀਕਾ ਲਈ ਚੁਣੌਤੀ ਪੇਸ਼ ਕਰ ਰਹੇ ਹਨ.
ਪਰਮਾਣੂ ਸੰਪੰਨ ਇਰਾਨ ਨੂੰ ਅਦੁੱਤੀ ਖਤਰਾ ਕਰਾਰ ਦਿੰਦਿਆਂ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਨੂੰ ਇਰਾਨ ਸਰਕਾਰ ਨੂੰ ਇਸ ਗੱਲ ਨੂੰ ਸਮਝਾਉਣਾ ਪਵੇਗਾ ਕਿ ਪਰਮਾਣੂ ਸਮਰੱਥਾ ਹਾਸਲ ਕਰਕੇ ਉਹ ਘੱਟ ਸੁਰੱਖਿਅਤ ਹੋ ਜਾਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|