ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਬਗਦਾਦ 'ਚ ਧਮਾਕਾ, 34 ਮਰੇ
ਬਗਦਾਦ(ਭਾਸ਼ਾ), ਵੀਰਵਾਰ, 21 ਮਈ 2009   ( 08:34 IST )
ਉੱਤਰ ਪੱਛਮੀ ਬਗਦਾਅ ਵਿਚ ਇੱਕ ਸ਼ਕਤੀਸ਼ਾਲੀ ਕਾਰ ਬੰਬ ਧਮਾਕੇ ਵਿਚ 34 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 72 ਹੋਰ ਜ਼ਖਮੀ ਹੋ ਗਏ.

ਅੰਦਰੂਨੀ ਅਤੇ ਰੱਖਿਆ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਏਪੀ ਨੂੰ ਦੱਸਿਆ ਕਿ ਇਹ ਧਮਾਕਾ ਸ਼ਹਿਰ ਦੇ ਉੱਤਰ ਪੱਛਮੀ ਇਲਾਕੇ ਦੇ ਸ਼ੁਲਾ ਖੇਤਰ ਵਿਚ ਹੋਇਆ ਜੋ ਖਾਣ-ਪੀਣ ਲਈ ਮਸ਼ਹੂਰ ਅਲ ਸਾਦ੍ਰੀਨ ਖੇਤਰ ਨਾਲ ਲੱਗਾ ਹੋਇਆ ਹੈ.

ਸ਼ਿਆ ਬਹੁਗਿਣਤੀ ਵਾਲੇ ਇਲਾਕੇ ਵਿਚ ਹੋਇਆ ਇਹ ਧਮਾਕਾ 29 ਅਪ੍ਰੈਲ ਮਗਰੋਂ ਸੱਭ ਤੋਂ ਵੱਡਾ ਹੈ.29 ਅਪ੍ਰੈਲ ਦੇ ਧਮਾਕੇ ਵਿਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ.

ਅਧਿਕਾਰੀ ਨੇ ਕਿਹਾ ਕਿ ਧਮਾਕਾ ਉਸ ਥਾਂ 'ਤੇ ਹੋਇਆ ਜਿੱਥੇ ਕਾਫੀ ਗਿਣਤੀ ਵਿਚ ਰੈਸਟੋਰੈਂਟ ਅਤੇ ਖੁਦਰਾ ਦੁਕਾਨਾਂ ਸਨ.ਕਾਰ ਇੱਥੇ ਪਾਰਕ ਕੀਤੀ ਗਈ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪ੍ਰਿੰਸ ਚਾਰਲਸ ਨੂੰ ਵਿਕਟੋਰੀਆ ਪਦਕ
ਅੱਤਵਾਦ ਵਧਾ ਰਿਹੈ ਅਮਰੀਕਾ : ਖੁਮੈਨੀ
ਕਾਬੁਲ 'ਚ ਬੰਬ ਹਮਲਾ
ਇੰਡੋਨੇਸ਼ੀਆਈ ਜਹਾਜ ਹਾਦਸਾਗ੍ਰਸਤ, 78 ਮਰੇ
ਵਿਆਪਕ ਕੂਟਨੀਤੀ ਲਈ ਕੋਸ਼ਿਸ਼ ਜ਼ਾਰੀ:ਹਿਲੇਰੀ
ਪਾਕਿ ਦੀ ਸਥਿੱਰਤਾ ਦਾਅ 'ਤੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...