ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪ੍ਰਿੰਸ ਚਾਰਲਸ ਨੂੰ ਵਿਕਟੋਰੀਆ ਪਦਕ
ਲੰਡਨ (ਭਾਸ਼ਾ), ਬੁੱਧਵਾਰ, 20 ਮਈ 2009   ( 15:41 IST )
ਬਾਗਵਾਨੀ ਦੇ ਖੇਤਰ ਵਿੱਚ ਯੋਗਦਾਨ ਦੇ ਲਈ ਯੁਵਰਾਜ ਚਾਰਲਸ ਨੂੰ ਰਾਇਲ ਹਾਰਟੀਕਲਚਰਲ ਸੋਸਾਇਟੀ ਦੇ ਵਿਕਟੋਰੀਆ ਪਦਕ ਨਾਲ ਸੰਮਾਨਿਤ ਕੀਤਾ ਗਿਆ ਹੈ.

ਪੌਦਿਆਂ ਬਾਗਵਾਨੀ ਅਤੇ ਵਾਤਾਵਰਨ ਦੇ ਖੇਤਰ ਵਿੱਚ ਯੋਗਦਾਨ ਦੇ ਲਈ ਮਹਾਰਾਣੀ ਏਲੀਜਾਬੇਥ ਦੂਜੀ ਨੇ ਚੇਲਸੀ ਫਲਾਵਰ ਪ੍ਰਦਰਸ਼ਨੀ ਵਿੱਚ ਪ੍ਰਿੰਸ ਚਾਰਲਸ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ.

ਯੁਵਰਾਜ ਚਾਰਲਸ ਉਸ ਸਮੇਂ ਕਾਫ਼ੀ ਚਰਚਿਤ ਹੋਏ ਸਨ, ਜਦੋਂ ਉਹਨਾਂ ਨੇ ਪੌਦਿਆਂ ਨਾਲ ਗੱਲਬਾਤ ਕਰਨ ਦਾ ਪ੍ਰਗਟਾਵਾ ਕੀਤਾ ਸੀ. 1961 ਵਿੱਚ ਉਹਨਾਂ ਦੀ ਦਾਦੀ ਨੂੰ ਇਹ ਪੁਰਸਕਾਰ ਦਿੱਤਾ ਗਿਆ ਸੀ.

ਮਹਾਰਾਣੀ ਦੀ ਭੂਮਿਕਾ ਦੇ ਰੂਪ ਵਿੱਚ ਆਸਕਰ ਵਿਜੇਤਾ ਫਿਲਮ ਵਿੱਚ ਅਭਿਨੈ ਕਰਨ ਵਾਲੀ ਅਭਿਨੇਤਰੀ ਹੇਲੇਨ ਮਿਰੇਨ ਵੀ ਕੱਲ੍ਹ ਰਾਤ ਆਯੋਜਿਤ ਇਸ ਸਮਾਰੋਹ ਵਿੱਚ ਹਾਜ਼ਰੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅੱਤਵਾਦ ਵਧਾ ਰਿਹੈ ਅਮਰੀਕਾ : ਖੁਮੈਨੀ
ਕਾਬੁਲ 'ਚ ਬੰਬ ਹਮਲਾ
ਇੰਡੋਨੇਸ਼ੀਆਈ ਜਹਾਜ ਹਾਦਸਾਗ੍ਰਸਤ, 78 ਮਰੇ
ਵਿਆਪਕ ਕੂਟਨੀਤੀ ਲਈ ਕੋਸ਼ਿਸ਼ ਜ਼ਾਰੀ:ਹਿਲੇਰੀ
ਪਾਕਿ ਦੀ ਸਥਿੱਰਤਾ ਦਾਅ 'ਤੇ
ਕਰਜਈ ਨੇ ਕੀਤਾ ਹਿੰਸਾ ਪ੍ਰਭਾਵਿਤ ਇਲਾਕੇ ਦਾ ਦੌਰਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...