|
| ਅੱਤਵਾਦ ਵਧਾ ਰਿਹੈ ਅਮਰੀਕਾ : ਖੁਮੈਨੀ |
| ਤੇਹਰਾਨ(ਭਾਸ਼ਾ), ਬੁੱਧਵਾਰ, 20 ਮਈ 2009 ( 15:38 IST ) | |
ਇਰਾਨ ਦੇ ਸਰਬ ਉੱਚ ਧਾਰਮਿਕ ਨੇਤਾ ਆਇਤੁੱਲਾ ਅਲ ਖੁਮੈਨੀ ਨੇ ਅਮਰੀਕਾ ਉੱਪਰ ਉਹਨਾਂ ਦੇ ਦੇਸ਼ ਦੇ ਸਰਹੱਦੀ ਇਲਾਕਿਆਂ ਵਿਚ ਅੱਤਵਾਦ ਨੂੰ ਉਕਸਾਉਣ ਦਾ ਆਰੋਪ ਲਗਾਇਆ ਹੈ.
ਖੁਮੈਨੀ ਨੇ ਮੰਗਲਵਾਰ ਨੂੰ ਇਰਾਕੀ ਸਰਹੱਦ ਨਾਲ ਲੱਗਦੇ ਦੇਸ਼ ਦੇ ਕੁਰਦਿਸਤਾਨ ਰਾਜ ਦੇ ਦੌਰੇ ਦੌਰਾਨ ਕਿਹਾ ਕਿ ਅਮਰੀਕਾ ਸਾਡੀ ਪੱਛਮੀ ਸਰਹੱਦ ਵਿਚ ਅੱਤਵਾਦ ਨੂੰ ਹੱਲ੍ਹਾ ਸ਼ੇਰੀ ਦੇ ਕੇ ਸਾਜਿਸ਼ ਰਚ ਰਿਹਾ ਹੈ.
ਇਸ ਲਈ ਅਮਰੀਕਾ ਪੈਸਾ, ਹਥਿਆਰ ਅਤੇ ਹੋਰ ਸਹਾਇਤਾ ਦੇ ਰਿਹਾ ਹੈ.ਸਾਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ.
ਖੁਮੈਨੀ ਦਾ ਬਿਆਨ ਅਜਿਹੇ ਵੇਲ੍ਹੇ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਇਸ ਸਾਲ ਦੇ ਆਖਰ ਤੱਕ ਇਰਾਨ ਨਾਲ ਸੰਬੰਧਾਂ ਵਿਚ ਠੋਸ ਤਰੱਕੀ ਵੇਖਣਾ ਚਾਹੁੰਦੇ ਹਨ.
ਓਬਾਮਾ ਨੇ ਇਰਾਨ ਖਿਲਾਫ ਸਖਤ ਆਰਥਿਕ ਪ੍ਰਤੀਬੰਧ ਲਗਾਉਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|