|
| ਪਾਕਿ ਦੀ ਸਥਿੱਰਤਾ ਦਾਅ 'ਤੇ |
| ਵਾਸ਼ਿੰਗਟਨ(ਭਾਸ਼ਾ), 20 ਮਈ 2009 ( 12:18 IST ) | |
ਅਮਰੀਕੀ ਖੂਫੀਆ ਵਿਭਾਗ ਸੀਆਈਏ ਦੇ ਨਿਦੇਸ਼ਕ ਨੇ ਪਾਕਿਸਤਾਨੀ ਆਗੂਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀਆਂ ਦੀ ਬਜਾਏ ਭਾਰਤ ਉੱਪਰ ਜਿਆਦਾ ਧਿਆਨ ਦੇਣ ਨਾਲ ਉਹਨਾਂ ਦੀ ਸਥਿੱਰਤਾ ਦਾਅ ਉੱਪਰ ਲੱਗ ਸਕਦੀ ਹੈ.
ਲਿਉਨ ਪੈਨੇਟਾ ਨੇ ਕਿਹਾ ਕਿ ਪਾਕਿਸਤਾਨ ਨੂੰ ਸਥਿੱਰਤਾ ਲਈ ਤਾਲੀਬਾਨ ਅਤੇ ਅਲਕਾਇਦਾ ਵੱਲੋਂ ਪੈਦਾ ਗੰਭੀਰ ਸੁਰੱਖਿਆ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ.ਉਹਨਾਂ ਪਾਕਿਸਤਾਨੀ ਸਰਕਾਰ ਨੂੰ ਕਿਹਾ ਕਿ ਉਹਨਾਂ ਨੂੰ ਕਬਾਇਲੀ ਖੇਤਰ ਵਿਚ ਅਤਵਾਦੀਆਂ ਦੀ ਸ਼ਰਨਗਾਹ ਨੂੰ ਖਤਮ ਕਰਨਾ ਪਵੇਗਾ.
ਪੈਨੇਟਾ ਨੇ ਕਿਹਾ ਕਿ ਮੈਂ ਮੰਨਦਾ ਹਾਂ ਅਤੇ ਜਿਵੇਂ ਮੈਨੂੰ ਆਸ ਹੈ ਕਿ ਪਾਕਿਸਤਾਨ ਸਰਕਾਰ ਵੀ ਇਸ ਇਲਾਕੇ ਨਾਲ ਜੁੜੇ ਖਤਰੇ ਨੂੰ ਸਮਝਦੀ ਹੈ ਜੋ ਇਸ ਖੇਤਰ ਵਿਚ ਸਥਿੱਰਤਾ ਲਈ ਚੁਣੌਤੀ ਪੇਸ਼ ਕਰ ਰਹੇ ਹਨ.
ਉਹਨਾਂ ਕਿਹਾ ਕਿ ਮੈਂ ਮੰਨਦਾ ਹਾਂ ਕਿ ਇਤਹਾਸਕ ਚਿੰਤਾ ਹਮੇਸ਼ਾ ਰਹੇਗੀ ਪਰ ਅੱਤਵਾਦੀਆਂ ਦੀ ਬਜਾਏ ਭਾਰਤ ਉੱਪਰ ਵਧੇਰੇ ਧਿਆਨ ਦੇਣ ਨਾਲ ਪਾਕਿਸਤਾਨ ਦੀ ਸਥਿੱਰਤਾ ਦਾਅ 'ਤੇ ਲੱਗ ਸਕਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|