ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਕਰਜਈ ਨੇ ਕੀਤਾ ਹਿੰਸਾ ਪ੍ਰਭਾਵਿਤ ਇਲਾਕੇ ਦਾ ਦੌਰਾ
ਹੇਰਾਤ (ਭਾਸ਼ਾ), ਬੁੱਧਵਾਰ, 20 ਮਈ 2009   ( 11:49 IST )
ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜਈ ਕੱਲ੍ਹ ਦੇਸ਼ ਦੇ ਸੁਦੂਰਵਰਤੀ ਪੱਛਮੀ ਇਲਾਕੇ ਵਿੱਚ ਪੁੱਜੇ, ਜਿੱਥੇ ਅਮਰੀਕੀ ਹਮਲੇ ਹੋਏ ਹਨ. ਇੱਕ ਪ੍ਰਾਂਤੀ ਅਧਿਕਾਰੀ ਦੇ ਅਨੁਸਾਰ ਉਹਨਾਂ ਨੇ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ.

ਖ਼ਬਰਾਂ ਦੇ ਅਨੁਸਾਰ ਹਮਲਿਆਂ ਵਿੱਚ 140 ਨਾਗਰਿਕਾਂ ਦੀ ਮੌਤ ਹੋ ਗਈ. ਕਰਜਈ ਨੇ ਸੈਨਾ ਦੇ ਇੱਕ ਹਵਾਈ ਜਹਾਜ ਵਿੱਚ ਅਮਰੀਕੀ ਰਾਜਦੂਤ ਕਾਰਲ ਇਕਨਬੇਰੀ ਦੇ ਨਾਲ ਫਰਾਹ ਕਸਬੇ ਦਾ ਦੌਰਾ ਕੀਤਾ.

ਸੁਰੱਖਿਆ ਕਾਰਣਾਂ ਤੋਂ ਇਸਨੂੰ ਮੀਡੀਆ ਤੋਂ ਗੁਪਤ ਰੱਖਿਆ. ਅਫਗਾਨਿਸਤਾਨ ਦੀ ਇੱਕ ਸਰਕਾਰੀ ਜਾਂਚ ਦੇ ਅਨੁਸਾਰ ਇਹ ਕਸਬਾ ਬਾਲਾ ਬੁਲੁਕ ਜਿਲ੍ਹੇ ਤੋਂ ਕਰੀਬ 50 ਕਿਲੋਮੀਟਰ ਦੱਖਣ ਪੂਰਬ ਵਿੱਚ ਹੈ.

ਜਿੱਥੇ ਤਾਲਿਬਾਨ ਦੇ ਵਿਰੁੱਧ ਚਾਰ ਪੰਜ ਮਈ ਦੇ ਵਿਚਕਾਰ ਹੋਏ ਹਮਲਿਆਂ ਵਿੱਚ 140 ਲੋਕਾਂ ਦੀ ਮੌਤ ਹੋ ਗਈ ਸੀ. ਮ੍ਰਿਤਕਾਂ ਵਿੱਚ 95 ਬੱਚੇ ਅਤੇ ਕਿਸ਼ੋਰ ਸ਼ਾਮਿਲ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਫਿਲੀਪੀਨ 'ਚ ਧੱਸੀ ਜਮੀਨ, 16 ਮਰੇ
ਗ੍ਰੋਮੋਵ ਨੂੰ ਗਣਿਤ ਦਾ ਨੋਬਲ
ਪ੍ਰਭਾਕਰਨ ਦਾ ਕਾਲਾ ਅਧਿਆਏ ਖਤਮ
ਤਮਿਲਾਂ ਦੀ ਓਬਾਮਾ ਨੂੰ ਅਪੀਲ
ਪ੍ਰਭਾਕਰਨ ਜ਼ਿੰਦਾ ਅਤੇ ਸੁਰੱਖਿਅਤ ਹੈ:ਲਿੱਟੇ ਸਮੱਰਥਕ
ਡਾਇਨਾ ਵਰਗਾ ਬਨਣਾ ਚਾਹੁੰਦੀ ਸੀ ਪੈਰਿਸ ਹਿਲਟਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...