ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਫਿਲੀਪੀਨ 'ਚ ਧੱਸੀ ਜਮੀਨ, 16 ਮਰੇ
ਮਨੀਲਾ(ਭਾਸ਼ਾ), ਬੁੱਧਵਾਰ, 20 ਮਈ 2009   ( 09:49 IST )
ਦੱਖਣੀ ਫਿਲੀਪੀਨ ਦੇ ਸੋਨੇ ਦੇ ਖੇਤਰ ਵਿਚ ਜਮੀਨ ਧੱਸਣ ਕਾਰਣ ਘੱਟੋ ਘੱਟ 16 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਦਰਜ ਘਰ ਢਹਿ ਢੇਰੀ ਹੋ ਗਏ ਹਨ.

ਰਾਜ ਦੇ ਗਵਰਨਰ ਅਰਥਰ ਉਯੀ ਨੇ ਕਿਹਾ ਕਿ ਪਾਂਤੁਕਾਨ ਸ਼ਹਿਰ ਦੇ ਕੋਂਪੋਸਟਲਾ ਵਾਦੀ ਲਾਗੇ ਹਾਦਸੇ ਮਾਰੋਂ ਬਚਾਅ ਦਲ 20 ਲੋਕਾਂ ਦਾ ਭਾਲ ਕਰ ਰਿਹਾ ਸੀ.

ਹਾਦਸੇ ਵਿਚ ਜ਼ਖਮੀ ਹੋਏ 19 ਲੋਕ ਇਲਾਜ ਕਰਾ ਰਹੇ ਹਨ.ਉਹਨਾਂ ਕਿਹਾ ਕਿ ਇਸ ਖੇਤਰ ਦੇ ਲੋਕ ਭਾਰੀ ਬਾਰਿਸ਼ ਮਗਰੋਂ ਦਿੱਤੀ ਗਈ ਚਿਤਾਵਨੀ ਦੀ ਅਣਗਹਿਲੀ ਕਾਰਦਿਆਂ ਬਾਹਰ ਨਿੱਕਲੇ ਸਨ.

ਹਾਲਾਂਕਿ ਪੁਲਿਸ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਵਧੇਰੇ ਪਾਂਤੁਕਾਨ ਸ਼ਹਿਰ ਦੇ ਕੋਂਪੋਸਟੇਲਾ ਵਾਦੀ ਲਾਗੇ ਸੋਨੇ ਦੇ ਖੇਤਰ ਵਿਚ ਕੰਮ ਕਰਨ ਵਾਲੇ ਹਨ.ਇਸ ਖੇਤਰ ਵਿਚ ਅਧਿਕਾਰੀਆਂ ਨੂੰ ਕਈ ਵਰ੍ਹਿਆਂ ਤੋਂ ਨਜਾਇਜ ਖੁਦਾਈ ਗਤੀਵਿਧੀਆਂ ਉੱਪਰ ਰੋਕ ਲਗਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗ੍ਰੋਮੋਵ ਨੂੰ ਗਣਿਤ ਦਾ ਨੋਬਲ
ਪ੍ਰਭਾਕਰਨ ਦਾ ਕਾਲਾ ਅਧਿਆਏ ਖਤਮ
ਤਮਿਲਾਂ ਦੀ ਓਬਾਮਾ ਨੂੰ ਅਪੀਲ
ਪ੍ਰਭਾਕਰਨ ਜ਼ਿੰਦਾ ਅਤੇ ਸੁਰੱਖਿਅਤ ਹੈ:ਲਿੱਟੇ ਸਮੱਰਥਕ
ਡਾਇਨਾ ਵਰਗਾ ਬਨਣਾ ਚਾਹੁੰਦੀ ਸੀ ਪੈਰਿਸ ਹਿਲਟਨ
ਬਾਈਬਲ ਦਾ ਉਲੇਖ ਸ਼ਾਮਲ ਨਹੀਂ ਕਰੇਗਾ ਪੈਂਟਾਗਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...