ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਗ੍ਰੋਮੋਵ ਨੂੰ ਗਣਿਤ ਦਾ ਨੋਬਲ
ਓਸਲੋ(ਭਾਸ਼ਾ), ਬੁੱਧਵਾਰ, 20 ਮਈ 2009   ( 09:01 IST )
ਫ੍ਰੈਂਚ-ਰੂਸੀ ਗਣਿਤਕਾਰ ਮਿਖਾਇਲ ਲਿਓਨਿਦੋਵਿਚ ਗ੍ਰੋਮੋਵ ਨੂੰ ਬੀਤੇ ਕੱਲ੍ਹ ਦੁਨਿਆ ਦੇ ਗਣਿਤ ਦੇ ਮੁੱਖ ਸਨਮਾਣ ਐਬੇਲ ਪੁਰਸਕਾਰ ਨਾਲ ਨਵਾਜ਼ਿਆ ਗਿਆ.

ਇਹ ਪੁਰਸਕਾਰ ਉਹਨਾਂ ਨੂੰ ਜਿਉਮੈਟਰੀ ਵਿਚ ਉਹਨਾਂ ਦੇ ਕ੍ਰਾਂਤੀਕਾਰੀ ਯੋਗਦਾਨ ਲਈ ਦਿੱਤਾ ਗਿਆ.

ਨਾਰਵੇ ਦੇ ਰਾਜਾ ਹੇਰਾਲਡ ਪੰਜਵੇਂ ਨੇ ਓਸਲੋ ਵਿਖੇ ਇੱਕ ਸਮਾਰੋਹ ਵਿਚ ਗ੍ਰਾਮੋਵ ਨੂੰ ਪੁਰਸਕਾਰ ਵਜੋਂ 60 ਲੱਖ ਕ੍ਰੋਨਰ ਪ੍ਰਦਾਨ ਕੀਤੇ ਗਏ.ਉਹਨਾਂ ਨੂੰ ਨੋਬਲ ਪੁਰਸਕਾਰ ਦੇਣ ਦਾ ਐਲਾਣ ਨਾਰਵੇ ਦੀ ਅਕਾਦਮੀ ਆਫ ਸਾਇੰਸ ਐਂਡ ਲੈਟਰਸ ਨੇ 26 ਮਾਰਚ ਨੂੰ ਕੀਤੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪ੍ਰਭਾਕਰਨ ਦਾ ਕਾਲਾ ਅਧਿਆਏ ਖਤਮ
ਤਮਿਲਾਂ ਦੀ ਓਬਾਮਾ ਨੂੰ ਅਪੀਲ
ਪ੍ਰਭਾਕਰਨ ਜ਼ਿੰਦਾ ਅਤੇ ਸੁਰੱਖਿਅਤ ਹੈ:ਲਿੱਟੇ ਸਮੱਰਥਕ
ਡਾਇਨਾ ਵਰਗਾ ਬਨਣਾ ਚਾਹੁੰਦੀ ਸੀ ਪੈਰਿਸ ਹਿਲਟਨ
ਬਾਈਬਲ ਦਾ ਉਲੇਖ ਸ਼ਾਮਲ ਨਹੀਂ ਕਰੇਗਾ ਪੈਂਟਾਗਨ
ਓਬਾਮਾ ਅਤੇ ਨੇਤਨਿਯਾਹੂ ਨੇ ਗੱਲਬਾਤ ਕੀਤੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...