ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਤਮਿਲਾਂ ਦੀ ਓਬਾਮਾ ਨੂੰ ਅਪੀਲ
ਵਾਸ਼ਿੰਗਟਨ (ਭਾਸ਼ਾ), ਮੰਗਲਵਾਰ, 19 ਮਈ 2009   ( 16:08 IST )
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਸ਼੍ਰੀਲੰਕਾ ਦੇ ਯੁੱਧ ਖੇਤਰ 'ਚ ਫੱਸੇ ਤਮਿਲਾਂ ਦੀ ਜਾਨ ਬਚਾਉਣ ਦੀ ਗੁਹਾਰ ਲਗਾਉਣ ਲਈ ਅੱਜ ਹਜ਼ਾਰਾਂ ਤਮਿਲਾਂ ਨੇ ਵ੍ਹਾਈਟ ਹਾਊਸ ਸਾਹਮਣੇ ਪ੍ਰਦਰਸ਼ਨ ਕੀਤਾ

ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਆਏ ਤਮਿਲਾਂ ਨੇ ਆਪਣੇ ਹੱਥਾਂ 'ਚ ਬੈਨਰ ਅਤੇ ਪੋਸਟਰ ਲਏ ਹੋਏ ਸਨ,ਜਿਨ੍ਹਾ 'ਤੇ ਲਿਖਿਆ ਸੀ ਕਿ ਓਬਾਮਾ ਹੀ ਹੁਣ ਉਨ੍ਹਾ ਦੀ ਇੱਕ ਮਾਤਰ ਆਸ਼ਾ ਸਨਉਨ੍ਹਾ ਨੇ ਓਬਾਮਾ ਨੂੰ ਉਨ੍ਹਾ ਦਾ ਪਿੱਛਲੇ ਹਫ਼ਤੇ ਦਾ ਉਹ ਬਿਆਨ ਯਾਦ ਦਿਵਾਇਆ ਕਿ ਜਿਸ ਵਿੱਚ ਉਨ੍ਹਾ ਨੇ ਕਿਹਾ ਸੀ ਕਿ ਤਮਿਲ ਛਾਪਾਮਾਰਾਂ ਨੇ ਆਪਣੇ ਹਥਿਆਰ ਸੁੱਟਣ ਦੀ ਅਪੀਲ ਕੀਤੀ ਸੀ

ਜੇਰਾਰਡ ਫ੍ਰਾਂਸਿਸ ਨੇ ਆਰੋਪ ਲਗਾਇਆ ਹੈ ਕਿ ਲਿੱਟੇ ਦੀ ਆਪਣੇ ਹਥਿਆਰ ਸੁੱਟਣ ਦੀ ਘੋਸ਼ਣਾ ਬਾਅਦ ਵੀ ਸ਼੍ਰੀਲੰਕਾ ਦੀ ਸਰਕਾਰ ਦਾ ਨਿਰਦੋਸ਼ਾਂ ਨੂੰ ਮਾਰਨ ਦਾ ਸਿਲਸਿਲਾ ਲਗਾਤਾਰ ਜ਼ਾਰੀ ਹੈਇਸ ਦੌਰਾਨ ਤਮਿਲ ਵਰਕਰਾਂ ਦਾ ਇੱਕ ਦਲ ਕੈਪੀਤਲ ਹਿਲ ਜਾ ਕੇ ਸਾਂਸਦਾਂ ਨੂੰ ਵੀ ਮਿਲਿਆ ਅਤੇ ਉਨ੍ਹਾ ਨੂੰ ਵਾਸਤਵਿਕ ਸਥਿੱਤੀ ਦੀ ਜਾਣਕਾਰੀ ਦਿੱਤੀ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪ੍ਰਭਾਕਰਨ ਜ਼ਿੰਦਾ ਅਤੇ ਸੁਰੱਖਿਅਤ ਹੈ:ਲਿੱਟੇ ਸਮੱਰਥਕ
ਡਾਇਨਾ ਵਰਗਾ ਬਨਣਾ ਚਾਹੁੰਦੀ ਸੀ ਪੈਰਿਸ ਹਿਲਟਨ
ਬਾਈਬਲ ਦਾ ਉਲੇਖ ਸ਼ਾਮਲ ਨਹੀਂ ਕਰੇਗਾ ਪੈਂਟਾਗਨ
ਓਬਾਮਾ ਅਤੇ ਨੇਤਨਿਯਾਹੂ ਨੇ ਗੱਲਬਾਤ ਕੀਤੀ
ਮੈਕਸੀਕੋ 'ਚ ਸਵਾਈਨ ਫਲੂ ਨਾਲ 70 ਮਰੇ
ਪਾਕਿਸਤਾਨ ਦੋਹਰਾ ਖੇਡ-ਖੇਡ ਰਿਹਾ ਹੈ:ਗੇਟਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...