|
| ਡਾਇਨਾ ਵਰਗਾ ਬਨਣਾ ਚਾਹੁੰਦੀ ਸੀ ਪੈਰਿਸ ਹਿਲਟਨ |
| ਲੰਦਨ (ਭਾਸ਼ਾ), 19 ਮਈ 2009 ( 11:17 IST ) | |
ਮਸ਼ਹੂਰ ਅਭਿਨੇਤਰੀ ਪੈਰਿਸ ਹਿਲਟਨ ਰਾਜਕੁਮਾਰੀ ਡਾਇਨਾ ਦੀ ਤਰ੍ਹਾਂ ਬਨਣਾ ਚਾਹੁੰਦੀ ਸੀ,ਲੇਕਿਨ ਪ੍ਰਸਿੱਧ ਸੈਕਸ ਸਕੈਂਡਲ ਨਾਲ ਛਵੀ ਧੁੰਦਲੀ ਹੋਣ ਕਾਰਣ ਉਹੋ ਜਿਹਾ ਨਹੀਂ ਬਣ ਸਕੀ।ਇਸ ਦਾ ਖੁਲਾਸਾ ਉਸ ਦੇ ਜੀਵਣ 'ਤੇ ਬਣੇ ਇੱਕ ਵ੍ਰਿਤ ਚਿੱਤ ਨਾਲ ਹੋਇਆ ਹੈ।
ਇੱਥੇ ਵਰਨਣਯੋਗ ਹੈ ਕਿ 28 ਸਾਲਾ ਹਿਲਟ ਨ ਪਾਰਟੀ ਲਾਈਫ਼ ਸਟਾਇਲ ਦੇ ਲਈ ਜਾਣੀ ਜਾਂਦੀ ਹੈ।ਸਨ ਆਨਲਾਈਨ ਅਖਬਾਰ ਮੁਤਾਬਕ ਉਹ ਰਾਜਕੁਮਾਰੀ ਡਾਇਨਾ ਦੀ ਤਰ੍ਹਾਂ ਬਨਣਾ ਚਾਹੁੰਦੀ ਸੀ,ਲੇਕਿਨ ਉਸ ਦੇ ਸਾਬਕਾ ਪ੍ਰੇਮੀ ਰਿ ਕ ਸੋਲੋਮਨ ਨੇ ਇੱਕ ਟੇਪ ਜ਼ਾਰੀ ਕਰ ਉਸ ਦੇ ਮੰਸੂਬਿਆਂ 'ਤੇ ਪਾਣੀ ਫ਼ੇਰ ਦਿੱਤਾ।
ਆਪਣੇ ਜੀਵਣ 'ਤੇ ਬਣੇ ਵ੍ਰਿਤਚਿੱਤਰ ਪੈਰਿਸ ਨਾਟ ਫ੍ਰਾਂਸ 'ਚ ਹਿਲਟਨ ਕਹਿੰਦੀ ਹੈ ਕਿ ਮੈਂ ਹਮੇਸ਼ਾ ਰਾਜਕੁਮਾਰੀ ਡਾਇਨਾ ਦੀ ਤਰ੍ਹਾਂ ਦਿਖਣਾ ਚਾਹੁੰਦੀ ਸੀ,ਲੇਕਿਨ ਮੈਂ ਉਨ੍ਹਾ ਵਰਗੀ ਨਹੀਂ ਹੋ ਸਕੀ।ਇਸ ਵ੍ਰਿਤਚਿੱਤਰ ਦਾ ਪ੍ਰਦਰਸ਼ਨ ਕਾਨ ਫ਼ਿਲਮ ਮਹਾਉੱਤਸਵ 'ਚ ਕੀਤਾ ਗਿਆ।ਹਿਲਤਨ ਦੇ ਲਈ ਸਿਰਫ਼ ਸੈਕਸ ਟੇਪ ਕਾਂਡ ਹੀ ਬੁਰ੍ਹਾ ਨਹੀਂ ਹੈ,ਬਲਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ 'ਚ ਵੀ ਉਹ ਅਲਪ ਅੱਵਧੀ ਲਈ ਜੇਲ੍ਹ ਦੀ ਸਜ਼ਾ ਕੱਟ ਚੁੱਕੀ ਹੈ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|