ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਓਬਾਮਾ ਅਤੇ ਨੇਤਨਿਯਾਹੂ ਨੇ ਗੱਲਬਾਤ ਕੀਤੀ
ਵਾਸ਼ਿੰਗਟਨ (ਭਾਸ਼ਾ), 19 ਮਈ 2009   ( 08:48 IST )
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਯਾਹੂ ਨੇ ਵ੍ਹਾਈਟ ਹਾਊਸ 'ਚ ਇਕੱਲਿਆਂ ਗੱਲਬਾਤ ਕੀਤੀ,ਜਿਸ ਵਿੱਚ ਏਸ਼ੀਆ ਸ਼ਾਂਤੀ ਅਤੇ ਈਰਾਨ ਮਾਮਲਿਆਂ 'ਤੇ ਮੱਤਭੇਦ ਦੇ ਬਾਵਜੂਦ ਵਿਅਕਤੀਗਤ ਸਬੰਧ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਹੈ

ਨੇਤਰਨਿਯਾਹੂ ਲਿਮੋਸਿਲ ਕਾਰ ਤੋਂ ਵ੍ਹਾਈਟ ਹਾਊਸ ਦੀ ਪੱਛਮੀ ਸ਼ਾਖਾ 'ਚ ਆਏ ਅਤੇ ਇਸ ਦੌਰਾਨ ਉਨ੍ਹਾ ਦੀ ਕਾਰ 'ਚ ਇਜ਼ਰਾਇਲ ਅਤੇ ਅਮਰੀਕਾ ਦਾ ਝੰਡਾ ਲੱਗਿਆ ਹੋਇਆ ਸੀਇੱਥੇ ਆਉਣ ਬਾਅਦ ਓਬਾਮਾ ਅਤੇ ਨੇਤਨਿਯਾਹੂ ਵਿੱਚ ਇਕੱਲਿਆਂ ਬੈਠਕ ਹੋਈ

ਇਸ ਦੇ ਬਾਅਦ ਦੋਨਾਂ ਦੀ ਸਹਿਯੋਗੀਆਂ ਨਾਲ ਵੀ ਬੈਠਕ ਹੋਈਦੋਨਾਂ ਨੇਤਾਵਾਂ ਨੇ ਇਕਾਂਤ 'ਚ ਲੱਗਭਗ ਇੱਕ ਘੰਟੇ ਤੱਕ ਗੱਲਬਾਤ ਕੀਤੀਸੱਤਾ 'ਚ ਆਉਣ ਦੇ ਬਾਅਦ ਦੋਨੋਂ ਨੇਤਾਵਾਂ ਦੀ ਇਹ ਪਹਿਲੀ ਬੈਠਕ ਸੀ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੈਕਸੀਕੋ 'ਚ ਸਵਾਈਨ ਫਲੂ ਨਾਲ 70 ਮਰੇ
ਪਾਕਿਸਤਾਨ ਦੋਹਰਾ ਖੇਡ-ਖੇਡ ਰਿਹਾ ਹੈ:ਗੇਟਸ
ਫਿਲੀਪੀਨ 'ਚ ਜ਼ਮੀਨ ਧੱਸਣ ਨਾਲ 10 ਮਰੇ
ਪੈਦਾ ਹੋ ਸਕਦੀ ਹੈ ਵਿਰੋਧੀ ਭਾਵਨਾ
ਪਾਕਿ ਲੇਖਕ ਨੂੰ ਹਵਾਈ ਅੱਡੇ 'ਤੇ ਤਾੜਨਾ
ਮੈਰੀਅਟ 'ਤੇ ਹਮਲੇ ਦਾ ਆਰੋਪੀ ਕਾਬੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...