ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਭਾਰਤਵਾਸੀ ਨਰਾਜ਼ਗੀ ਜ਼ਾਰੀ ਰੱਖਣ:ਪਾਲ
ਲੰਦਨ (ਭਾਸ਼ਾ), ਮੰਗਲਵਾਰ, 6 ਜਨਵਰੀ 2009   ( 16:11 IST )
ਮੁੰਬਈ ਹਮਲਿਆਂ ਦੀ ਪਹਿਲਾਂ ਜਾਣਕਾਰੀ ਮਿਲ ਜਾਣ ਤੋਂ ਬਾਅਦ ਵੀ ਇਨ੍ਹਾ ਹਮਲਿਆਂ ਨੂੰ ਰੋਕਣ 'ਚ ਸਰਕਾਰ ਨਾਕਾਮ ਰਹੀ ਹੈ,ਇਸ ਲਈ ਲੋਕ ਸਰਕਾਰ ਨਾਲ ਨਰਾਜ਼ ਹਨ ਅਤੇ ਉਨ੍ਹਾ ਨੂੰ ਇਹ ਨਰਾਜ਼ਗੀ ਉਦੋਂ ਤੱਕ ਜ਼ਾਰੀ ਰੱਖਣੀ ਚਾਹੀਦੀ ਹੈ,ਜਦੋਂ ਤੱਕ ਜ਼ਿੰਮੇਦਾਰ ਲੋਕ ਅਜਿਹੇ ਮਹੱਤਵਪੂਰਣ ਮਾਮਲੇ 'ਤੇ ਮੁਸਤੈਦੀ ਨਾਲ ਕੰਮ ਸ਼ੁਰੂ ਨਹੀਂ ਕਰ ਦਿੰਦੇਇਹ ਸ਼ਬਦ ਇੱਕ ਪ੍ਰਵਾਸੀ ਉਦਯੋਗਪਤੀ ਲਾਰਡ ਪਾਲ ਨੇ ਕਹੇ

ਬੀਬੀਸੀ ਦੇ ਹਾਰਡ ਟਾਕ ਕਾਰਜਕ੍ਰਮ 'ਚ ਪਾਲ ਨੇ ਕਿਹਾ ਹੈ ਕਿ ਭਾਰਤ ਦੇ ਲੋਕ ਇਸ ਸਮੇਂ ਨਰਾਜ਼ ਹਨਉਹ ਹਮਲੇ ਤੋਂ ਪਹਿਲਾਂ ਇਸ ਸਿਲਸਿਲੇ 'ਚ ਦਿੱਤੀਆਂ ਗਈਆਂ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਲੈਣ 'ਚ ਸਰਕਾਰ ਅਤੇ ਹਰ ਜ਼ਿੰਮੇਦਾਰ ਵਿਅਕਤੀ ਦੀ ਨਾਕਾਮੀ ਤੋਂ ਨਰਾਜ਼ ਹੈਇਹ ਲੱਗਭਗ ਰਾਸ਼ਟਰੀ ਸ਼ਰਮ ਦਾ ਵਿਸ਼ਾ ਹੈ

ਪਾਲ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਲੋਕਾਂ ਦਾ ਗੁੱਸਾ ਇਸ ਵਾਰ ਬਰਕਰਾਰ ਰਹੇਗਾਉਨ੍ਹਾ ਨੇ ਕਿਹਾ ਹੈ ਕਿ ਅਜਿਹੀ ਮੰਦਭਾਗੀ ਘਟਨਾ ਭਾਰਤ ਦੇ ਲੋਕ ਅਜਿਹੇ ਮਾਮਲਿਆਂ 'ਤੇ ਸ਼ੁਰੂ 'ਚ ਤਾਂ ਗੁੱਸਾ ਦਿਖਾਉਂਦੇ ਹਨ,ਲੇਕਿਨ ਫ਼ਿਰ ਦੋ ਤਿੰਨ ਹਫ਼ਤਿਆਂ 'ਚ ਸਾਰੇ ਭੁੱਲ ਜਾਂਦੇ ਹਨਮੈਨੂੰ ਉਮੀਦ ਹੈ ਕਿ ਇਸ ਵਾਰ ਇਹ ਨਰਾਜ਼ਗੀ ਤਦ ਤੱਕ ਬਣੀ ਰਹੇਗੀ,ਜਦੋਂ ਤੱਕ ਸਰਕਾਰ ਜਾਂ ਸਾਰੇ ਜ਼ਿੰਮੇਦਾਰ ਲੋਕ ਮੁਸਤੈਦੀ ਨਾਲ ਕਾਰਵਾਈ ਸ਼ੁਰੂ ਨਹੀਂ ਕਰ ਦਿੰਦੇ

ਬ੍ਰਿਟੇਨ ਦੇ ਸਮੁੰਦਰ ਵਪਾਰ ਮਾਮਲਿਆਂ ਦੇ ਦੂਤ ਪਾਲ ਨੇ ਕਿਹਾ ਹੈ ਕਿ ਸੁਰੱਖਿਆ ਦੇ ਖਤਰੇ ਦਾ ਵਿਦੇਸ਼ੀ ਪ੍ਰਤੱਖ ਨਿਵੇਸ਼ 'ਤੇ ਅਸਰ ਜਰੂਰ ਪਵੇਗਾਉਨ੍ਹਾ ਨੇ ਭਾਰਤ ਦੀ ਸਰਕਾਰ 'ਤੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਮਾੜੀ ਘਟਨਾ ਨਾਲ ਭਾਰਤ ਸਰਕਾਰ ਲੋਕਾਂ ਦੀ ਤਕਲੀਫ਼ ਤੋਂ ਲਾਪ੍ਰਵਾਹ ਹੈਪਾਲ ਨੇ ਕਿਹਾ ਕਿ ਭਾਰਤ ਤੋਂ ਜਦੋਂ ਤੱਕ ਗਰੀਬੀ ਨਹੀਂ ਹਟੇਗੀ ,ਤਦ ਤੱਕ ਉਸ ਦੇ ਵਿਕਾਸਸ਼ੀਲ ਰਾਸ਼ਟਰ ਹੋਣ ਦੀਆਂ ਗੱਲਾਂ ਬੇਮਾਨੀਆ ਹਨ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੇਤੁੱਕੀ ਪੋਸ਼ਾਕ ਵਿੱਚ ਫਿਰ ਪਰਤੀ ਮੈਡੋਨਾ
ਨਵੇਂ ਸਕੂਲ ਪੁੱਜੀਆਂ ਓਬਾਮਾ ਦੀਆਂ ਧੀਆਂ
ਅਭਿਨੇਤਾ ਹਿੰਗਲ ਦਾ ਦੇਹਾਂਤ
ਇਜ਼ਰਾਇਲੀ ਗੋਲੀਬਾਰੀ 'ਚ ਪੰਜ ਫਲਸਤੀਨੀ ਮਰੇ
ਪਾਕਿ ਕਰੇ ਕਾਰਵਾਈ:ਬਾਊਚਰ
ਭਾਰਤੀ ਸਬੂਤ ਨਾਕਾਫ਼ੀ:ਪਾਕਿਸਤਾਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...