|
| ਅਭਿਨੇਤਾ ਹਿੰਗਲ ਦਾ ਦੇਹਾਂਤ |
| ਲੰਡਨ (ਭਾਸ਼ਾ), ਮੰਗਲਵਾਰ, 6 ਜਨਵਰੀ 2009 ( 15:44 IST ) | |
ਦੁਨੀਆ ਨੂੰ ਵੱਡੇ ਪਰਦੇ ਉੱਤੇ ਬੈਟਮੈਨ ਦੇ ਕਿਰਦਾਰ ਨਾਲ ਰੂਬਰੂ ਕਰਵਾਉਂਦੀਆਂ ਫਿਲਮਾਂ ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕਰਨ ਵਾਲੇ ਅਭਿਨੇਤਾ ਪੇਟ ਹਿੰਗਲ ਦਾ ਨਿਧਨ ਹੋ ਗਿਆ ਹੈ. ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹਿੰਗਲ 84 ਸਾਲ ਦੇ ਸਨ.
ਸਾਲ 1989 ਵਿੱਚ ਕਾਮਿਕ ਕਿਰਦਾਰ ਬੇਟਮੈਨ ਉੱਤੇ ਬਣੀ ਫਿਲਮ ਵਿੱਚ ਬਟਲਰ ਐਲਫਰੈਡ ਦੀ ਅਹਿਮ ਭੂਮਿਕਾ ਅਦਾ ਕਰਨ ਵਾਲੇ ਹਿੰਗਲ ਨੇ ਪਿਛਲੇ ਤਿੰਨ ਜਨਵਰੀ ਨੂੰ ਉੱਤਰੀ ਕੈਰੋਲੀਨਾ ਸਥਿਤ ਆਪਣੇ ਮਕਾਨ ਵਿੱਚ ਅੰਤਿਮ ਸਾਹ ਲਈ.
ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸਨ. ਮਜ਼ਬੂਤ ਅਭਿਨੈ ਨਾਲ ਇੱਕ ਕਾਮਿਕ ਕਿਰਦਾਰ ਨੂੰ ਵੱਡੇ ਪਰਦੇ ਉੱਤੇ ਜੀਵੰਤ ਕਰਨ ਵਾਲੇ ਹਿੰਗਲ ਨੇ ਇਸ ਲੜੀ ਦੀਆਂ ਕੁੱਲ ਚਾਰ ਫਿਲਮਾਂ ਵਿੱਚ ਕੰਮ ਕੀਤਾ.
ਸਾਲ 1984 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਿੰਗਲ ਦਾ ਸਫ਼ਰ ਹਾਲਾਂਕਿ ਬਿਨ੍ਹਾਂ ਰੁੱਕੇ ਨਹੀਂ ਚੱਲ ਸਕਿਆ ਅਤੇ ਇੱਕ ਹਾਦਸੇ ਨੇ ਉਹਨਾਂ ਦੀ ਫਿਲਮ ਯਾਤਰਾ ਉੱਤੇ ਕਾਫੀ ਸਮੇਂ ਤੱਕ ਵਿਰਾਮ ਲਗਾਕੇ ਰੱਖਿਆ.
ਉਹਨਾਂ ਨੇ ਹਾਲਾਂਕਿ ਸਾਲ 1961 ਵਿੱਚ ਬਣੀ ਸਪਲੈਂਡਰ ਇਨ ਦੀ ਗਰਾਸ ਤੋਂ ਫਿਲਮਾਂ ਵਿੱਚ ਵਾਪਸੀ ਕੀਤੀ. ਹਿੰਗਲ ਨੇ ਬੇਟਮੈਨ ਦੀਆਂ ਸਾਰੀਆਂ ਮੌਲਿਕ ਫਿਲਮਾਂ ਵਿੱਚ ਕਿਰਦਾਰ ਬਰੂਸ ਵਾਯਨ ਦੇ ਸਾਥ ਬਟਲਰ ਅਲਫਰੈਡ ਦੀ ਭੂਮਿਕਾ ਅਦਾ ਕੀਤੀ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ |
| |
|
|
|
|
 | | AP |
| | | ਚਾਂਦਨੀ ਚੌਂਕ ਟੂ ਚਾਈਨਾ | | ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ |
|
| |
|
|
|
|
|
| ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ |
| |
|
|
|
|
|
|
|