|
| ਇਜ਼ਰਾਇਲੀ ਗੋਲੀਬਾਰੀ 'ਚ ਪੰਜ ਫਲਸਤੀਨੀ ਮਰੇ |
| ਗਾਜ਼ਾ (ਭਾਸ਼ਾ), ਮੰਗਲਵਾਰ, 6 ਜਨਵਰੀ 2009 ( 15:31 IST ) | |
ਇਜ਼ਰਾਇਲੀ ਟੈਂਕ ਦੀ ਗੋਲੀਬਾਰੀ 'ਚ ਗਾਜ਼ਾ ਪੱਟੀ ਦੇ ਦੀਰ ਅਲ ਬਲਾਹ ਸ਼ਹਿਰ 'ਚ ਅੱਜ ਸਵੇਰੇ ਪੰਜ ਫਲਸਤੀਨੀ ਮਾਰੇ ਗਏ।
ਮਾਰੇ ਗਏ ਸਾਰੇ ਲੋਕ ਇੱਕ ਮਕਾਨ 'ਚ ਸਨ,ਜਿਸ 'ਤੇ ਟੈਂਕ ਦੁਆਰਾ ਦਾਗਿਆ ਗਿਆ ਇੱਕ ਗੋਲਾ ਆ ਡਿੱਗਿਆ।ਭਾਰੀ ਗੋਲਾਬਾਰੀ ਪੂਰ੍ਹੀ ਰਾਤ ਹੁੰਦੀ ਰਹੀ,ਜਿਸ ਵਿੱਚ ਨਾਗਰਿਕ ਫੱਸ ਗਏ।
ਦੂਸਰੇ ਪਾਸੇ ਗਾਜ਼ਾ ਦੇ ਉੱਤਰੀ ਸ਼ਹਿਰ ਜਾਬਲੀਆ 'ਚ ਇਜ਼ਰਾਇਲ ਦੇ ਹਵਾਈ ਹਮਲੇ 'ਚ ਚਾਰ ਫਲਸਤੀਨੀ ਜ਼ਖਮੀ ਹੋ ਗਏ।ਇੱਕ ਹਸਪਤਾਲ ਦੇ ਡਾਕਟਰਾਂ ਨੇ ਹੋਰ ਕਈ ਵੇਰਵੇ ਦਿੱਤੇ ਬਿਨ੍ਹਾ ਇਹ ਜਾਣਕਾਰੀ ਦਿੱਤੀ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ |
| |
|
|
|
|
 | | AP |
| | | ਚਾਂਦਨੀ ਚੌਂਕ ਟੂ ਚਾਈਨਾ | | ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ |
|
| |
|
|
|
|
|
| ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ |
| |
|
|
|
|
|
|
|