ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪਾਕਿ ਕਰੇ ਕਾਰਵਾਈ:ਬਾਊਚਰ
ਇਸਲਾਮਾਬਾਦ (ਭਾਸ਼ਾ), 6 ਜਨਵਰੀ 2009   ( 15:24 IST )
ਅਮਰੀਕਾ ਨੇ ਮੁੰਬਈ ਹਮਲੇ 'ਚ ਸ਼ਾਮਲ ਹਮਲਾਵਰਾਂ ਦਾ ਸਬੰਧ ਪਾਕਿਸਤਾਨ ਨਾਲ ਹੋਣ ਦੀ ਗੱਲ ਨੂੰ ਦੁਹਰਾਉਂਦੇ ਹੋਏ ਪਾਕਿਸਤਾਨ ਨੂੰ ਸਬੂਤਾਂ 'ਤੇ ਕਾਰਵਾਈ ਕਰਨ ਅਤੇ ਖਤਰਨਾਕ ਅੱਤਵਾਦੀ ਹਮਲੇ ਦੇ ਸਾਜਿਸ਼ ਕਾਰੀਆਂ ਦਾ ਪਤਾ ਲਗਾਉਣ ਲਈ ਕਿਹਾ ਹੈ

ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਰਿਚਰਡ ਬਾਊਚਰ ਨੇ ਕੱਲ੍ਹ ਪੱਤਰਕਾਰਾਂ ਨੂੰ ਕਿਹਾ ਹੈ ਕਿ ਹਮਲਾਵਰਾਂ ਦਾ ਨਾਤਾ ਪਾਕਿਸਤਾਨ ਦੀ ਧਰਤੀ ਨਾਲ ਸੀਬਾਊਚਰ ਨੇ ਕਿਹਾ ਹੈ ਕਿ ਅਮਰੀਕਾ ਚਾਹੁੰਦਾ ਹੈ ਕਿ ਪਾਕਿਸਤਾਨ ਭਾਰਤ ਦੁਆਰਾ ਦਿੱਤੀਆਂ ਗਈਆਂ ਸੂਚਨਾਵਾਂ ਦੀ ਜਾਂਚ ਕਰੇ ਅਤੇ ਉਪਲੱਬਧ ਸੁਰਾਗਾਂ ਦਾ ਪਿੱਛਾ ਕਰਰੇ ਅਤੇ ਸਾਜਿਸ਼ ਕਾਰੀਆਂ ਦਾ ਪਤਾ ਲਗਾਉਣ ਤਾਕਿ ਭਵਿੱਖ 'ਚ ਇਸ ਤਰ੍ਹਾਂ ਦੇ ਹਮਲੇ ਨਾ ਹੋਣਇਹ ਸੰਯੋਗ ਦੀ ਗੱਲ ਹੈ ਕਿ ਭਾਰਤ ਨੇ ਉਸੇ ਦਿਨ ਪਾਕਿਸਤਾਨ ਨੂੰ ਮੁੰਬਈ ਹਮਲੇ ਨਾਲ ਜੁੜੇ ਸਬੂਤ ਸੌਂਪੇ,ਜਿਸ ਦਿਨ ਬਾਊਚਰ ਪਾਕਿਸਤਾਨ ਆਏ

ਪਾਕਿਸਤਾਨ ਦੇ ਉੱਚ ਨੇਤਰਤੱਵ ਨਾਲ ਗੱਲਬਾਤ ਦੇ ਬਾਅਦ ਇੱਥੇ ਅਮਰੀਕੀ ਦੂਤਾਵਾਸ 'ਚ ਬਾਊਚਰ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਨੋਂ ਪਹੇਲੀ ਦੇ ਹਿੱਸੇ ਹਨ ਅਤੇ ਉਨ੍ਹਾ ਨੂੰ ਆਪਸ 'ਚ ਸਹਿਯੋਗ ਕਰਨਾ ਚਾਹੀਦਾਉਨ੍ਹਾ ਨੇ ਕਿਹਾ ਹੈ ਕਿ ਦੋਨੋਂ ਪੱਖਾਂ ਨੂੰ ਸੂਚਨਾਵਾਂ ਦੇ ਅਦਾਨ ਪ੍ਰਦਾਨ ਦੀ ਜਰੂਰਤ ਹੈ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤੀ ਸਬੂਤ ਨਾਕਾਫ਼ੀ:ਪਾਕਿਸਤਾਨ
ਗਾਜਾ 'ਚ ਭਿਆਨਕ ਸੰਘਰਸ਼ ਜਾਰੀ
ਪਹਾੜ ਟੁੱਟਕੇ ਡਿੱਗਿਆ, 34 ਮਰੇ
ਸ਼੍ਰੀਮਤੀ ਬੁਸ਼ ਲਿਖੇਗੀ ਬੀਤਿਆ ਕੱਲ੍ਹ
ਪਾਕਿਸਤਾਨ ਜਲਦ ਦੇਵੇਗਾ ਜਵਾਬ
70 ਹਜ਼ਾਰ ਆਤਮਘਾਤੀ ਹਮਲਾਵਰ ਤਿਆਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...