|
| ਗਾਜਾ 'ਚ ਭਿਆਨਕ ਸੰਘਰਸ਼ ਜਾਰੀ |
| ਗਾਜਾ ਸਿਟੀ (ਭਾਸ਼ਾ), ਮੰਗਲਵਾਰ, 6 ਜਨਵਰੀ 2009 ( 14:23 IST ) | |
ਹਮਾਸ ਦੇ ਵਿਰੁੱਧ ਗਾਜਾ ਸਿਟੀ ਵਿੱਚ ਇਜਰਾਇਲ ਦੇ ਹਮਲੇ ਅੱਜ ਸਵੇਰੇ ਹੋਰ ਤੇਜ ਹੋ ਗਏ ਜਦਕਿ ਇਜ਼ਰਾਇਲ ਸਰਕਾਰ ਨੇ ਲੋਕਾਂ ਦੇ ਮਾਰੇ ਜਾਣ ਉੱਤੇ ਹਮਲੇ ਰੋਕਣ ਦੀਆਂ ਅਪੀਲਾਂ ਨੂੰ ਟਾਲ ਦਿੱਤਾ ਗਿਆ. ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜੀ ਸੰਘਰਸ਼ ਵਿਰਾਮ ਦੀ ਨਵੀਂ ਅਪੀਲ ਦੀ ਅਗਵਾਈ ਕਰ ਰਹੇ ਹਨ.
ਡਾਕਟਰਾਂ ਦਾ ਕਹਿਣਾ ਹੈ ਕਿ ਇਜ਼ਰਾਇਲੀ ਹਮਲਿਆਂ ਵਿੱਚ ਘੱਟ ਤੋਂ ਘੱਟ 55 ਫਲਸਤੀਨੀ ਮਾਰੇ ਗਏ ਹਨ. ਇਜ਼ਰਾਇਲੀ ਮੰਤਰੀਆਂ ਨੇ ਜੋਰ ਦਿੱਤਾ ਹੈ ਕਿ ਚਰਮਪੰਥੀਆਂ ਦੇ ਰਾਕੇਟ ਹਮਲਿਆਂ ਨੂੰ ਰੋਕਣ ਦੇ ਲਈ ਉਹਨਾਂ ਦੇ ਹਮਲੇ ਜਾਰੀ ਰਹਿਣਗੇ.
ਸਥਾਨਕ ਨਿਵਾਸੀਆਂ ਨੇ ਕਿਹਾ ਹੈ ਕਿ ਹੈਲੀਕਾਪਟਰਾਂ ਤੋਂ ਭਿਆਨਕ ਹਮਲੇ ਕੀਤੇ ਗਏ ਇਜ਼ਰਾਇਲੀ ਟੈਂਕ ਗੋਲੇ ਵਰ੍ਹਾਉਂਦੇ ਹੋਏ ਪੂਰਬੀ ਗਾਜਾ ਸਿਟੀ ਦੇ ਸੈਜੇਯਾ ਜਿਲ੍ਹੇ ਵਿੱਚ ਦਾਖਲ ਹੋ ਗਏ.
ਇਜ਼ਰਾਇਲੀ ਲੜਾਕੂ ਜਹਾਜਾਂ ਨੇ ਸਿਟੀ ਸੈਂਟਰ ਸਥਿਤ ਹਮਾਸ ਸੁਰੱਖਿਆ ਕੈਂਪਸ ਨੂੰ ਹਮਲੇ ਵਿੱਚ ਨਸ਼ਟ ਕਰ ਦਿੱਤਾ ਹੈ. ਹਮਾਸ ਨੇ ਕਿਹਾ ਹੈ ਕਿ ਸੈਜੇਯਾ ਜਿਲ੍ਹੇ ਵਿੱਚ ਉਸਨੇ ਸੱਤ ਟੈਂਕਾਂ ਉੱਤੇ ਮਿਜ਼ਾਇਲ ਹਮਲੇ ਕੀਤੇ ਹਨ ਅਤੇ 10 ਇਜ਼ਰਾਇਲੀ ਸੈਨਿਕਾਂ ਨੂੰ ਮਾਰ ਸੁੱਟਿਆ ਗਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ |
| |
|
|
|
|
 | | AP |
| | | ਚਾਂਦਨੀ ਚੌਂਕ ਟੂ ਚਾਈਨਾ | | ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ |
|
| |
|
|
|
|
|
| ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ |
| |
|
|
|
|
|
|
|