ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪਹਾੜ ਟੁੱਟਕੇ ਡਿੱਗਿਆ, 34 ਮਰੇ
ਗਵਾਟੇਮਾਲਾ ਸਿਟੀ (ਭਾਸ਼ਾ), ਮੰਗਲਵਾਰ, 6 ਜਨਵਰੀ 2009   ( 14:15 IST )
ਗਵਾਟੇਮਾਲਾ ਵਿੱਚ ਪਰਬਤ ਦਾ ਇੱਕ ਹਿੱਸਾ ਟੁੱਟਕੇ ਡਿੱਗਣ ਨਾਲ ਉੱਤਰੀ ਗਵਾਟੇਮਾਲਾ ਰਾਜਮਾਰਗ ਦਾ ਇੱਕ ਹਿੱਸਾ ਦੱਬਿਆ ਗਿਆ ਅਤੇ ਇਸ ਘਟਨਾ ਨੇ ਘੱਟ ਤੋਂ ਘੱਟ 34 ਲੋਕਾਂ ਦੀ ਜਾਨ ਲੈ ਲਈ. ਬਚਾਅ ਦਸਤੇ ਲਾਸ਼ਾਂ ਦੀ ਤਲਾਸ਼ ਕਰਨ ਵਿੱਚ ਜੁੱਟੇ ਗਏ ਹਨ.

ਗਵਾਟੇਮਾਲਾ ਦੇ ਉਪ ਰਾਸ਼ਟਰਪਤੀ ਰਾਫੇਲ ਐੱਸਪੇਡਾ ਨੇ ਕਿਹਾ ਕਿ ਮਰਨ ਵਾਲਿਆਂ ਦੀ ਸੰਖਿਆ ਹੋਰ ਵੱਧ ਸਕਦੀ ਹੈ. ਇਸ ਘਟਨਾ ਵਿੱਚ ਘੱਟ ਤੋਂ ਘੱਟ 15 ਲੋਕ ਫੱਟੜ ਹੋਏ ਹਨ. ਅਧਿਕਾਰੀਆਂ ਨੂੰ ਹੁਣ ਵੀ ਨਹੀਂ ਪਤਾ ਹੈ ਕਿ ਐਤਵਾਰ ਨੂੰ ਜਦੋਂ ਇਹ ਭੂਮੀ ਖਿਸਕਣ ਹੋਇਆ, ਤਦ ਇਲਾਕੇ ਵਿੱਚ ਕਿੰਨੇ ਲੋਕ ਮੌਜੂਦ ਸਨ.

ਇਸ ਘਟਨਾ ਵਿੱਚ ਅਕੀਲ ਗਰਾਂਡੇ ਪਿੰਡ ਦੇ ਨੇੜੇ ਇੱਕ ਕਿਲੋਮੀਟਰ ਤੋਂ ਜਿਆਦਾ ਦੂਰੀ ਤੱਕ ਰਾਜਮਾਰਗ ਧੱਸ ਗਿਆ.

ਸੈਨ ਕੈਰੀਸਟੋਬਲ ਵੈਰਾਪਜ ਨਗਰ ਪਾਲਿਕਾ ਦੇ ਮੇਅਰ ਲਿਓਪੋਲਡੋ ਕੈਲ ਨੇ ਦੱਸਿਆ ਕਿ ਉਸ ਸਮੇਂ ਘੱਟ ਤੋਂ ਘੱਟ 100 ਲੋਕ ਘੁੰਮ ਰਹੇ ਸਨ. ਮਰਨ ਵਾਲਿਆਂ ਵਿੱਚ ਜਿਆਦਾਤਰ ਆਲੇ ਦੁਆਲੇ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਮਜਦੂਰ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼੍ਰੀਮਤੀ ਬੁਸ਼ ਲਿਖੇਗੀ ਬੀਤਿਆ ਕੱਲ੍ਹ
ਪਾਕਿਸਤਾਨ ਜਲਦ ਦੇਵੇਗਾ ਜਵਾਬ
70 ਹਜ਼ਾਰ ਆਤਮਘਾਤੀ ਹਮਲਾਵਰ ਤਿਆਰ
ਸੌਖਾ ਨਹੀਂ ਮਸੂਦ ਦਾ ਪਤਾ ਲਗਾਉਣਾ
ਕਸਾਬ ਦੀ ਅਪੀਲ, ਪਾਕਿ ਭੰਬਲਭੂਸੇ 'ਚ
ਓਲਮਰਟ ਦਾ ਮੁਹਿੰਮ ਵਾਪਸੀ ਤੋਂ ਇਨਕਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...