ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸ਼੍ਰੀਮਤੀ ਬੁਸ਼ ਲਿਖੇਗੀ ਬੀਤਿਆ ਕੱਲ੍ਹ
ਵਾਸ਼ਿੰਗਟਨ (ਭਾਸ਼ਾ), ਮੰਗਲਵਾਰ, 6 ਜਨਵਰੀ 2009   ( 12:52 IST )
ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੀ ਪਤਨੀ ਲਾਰਾ ਬੁਸ਼ ਨੇ ਇੱਕ ਕਿਤਾਬ ਲਿਖਣ ਦੇ ਲਈ ਸਕ੍ਰਾਈਬਨਰ ਦੇ ਨਾਲ ਲੱਖਾਂ ਡਾਲਰ ਦਾ ਸਮਝੌਤਾ ਕੀਤਾ ਹੈ.

ਇਸ ਦੇ ਵਿੱਚ ਵ੍ਹਾਈਟ ਹਾਊਸ ਵਿੱਚ ਗੁਜਾਰੇ ਅੱਠ ਸਾਲਾਂ ਦੇ ਇਲਾਵਾ ਉਹਨਾਂ ਦੇ ਵਿਅਕਤੀਗਤ ਅਤੇ ਇਤਿਹਾਸਕ ਪਲ ਸ਼ਾਮਲ ਹੋਣਗੇ.

ਪ੍ਰਕਾਸ਼ਨ ਘਰ ਨੇ ਅੱਜ ਸਮਝੌਤੇ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਬੁਸ਼ ਪਰਿਵਾਰ ਦੀਆਂ ਯਾਦਾਂ ਸਮੇਟਣ ਵਾਲੀ ਇਸ ਕਿਤਾਬ ਨੂੰ 2010 ਵਿੱਚ ਜਾਰੀ ਕੀਤੇ ਜਾਣ ਦੀ ਉਮੀਦ ਹੈ. ਲਾਰਾ ਬੁਸ਼ ਦੀ ਸਕੱਤਰ ਸੈਲੀ ਮੈਕਡੋਨਫ ਨੇ ਕਿਤਾਬ ਦੇ ਲਈ ਭੁਗਤਾਨ ਕੀਤੀ ਗਈ ਰਾਸ਼ੀ ਦੇ ਬਾਰੇ 'ਚ ਦੱਸਣ ਤੋਂ ਇਨਕਾਰ ਕਰ ਦਿੱਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਾਕਿਸਤਾਨ ਜਲਦ ਦੇਵੇਗਾ ਜਵਾਬ
70 ਹਜ਼ਾਰ ਆਤਮਘਾਤੀ ਹਮਲਾਵਰ ਤਿਆਰ
ਸੌਖਾ ਨਹੀਂ ਮਸੂਦ ਦਾ ਪਤਾ ਲਗਾਉਣਾ
ਕਸਾਬ ਦੀ ਅਪੀਲ, ਪਾਕਿ ਭੰਬਲਭੂਸੇ 'ਚ
ਓਲਮਰਟ ਦਾ ਮੁਹਿੰਮ ਵਾਪਸੀ ਤੋਂ ਇਨਕਾਰ
ਗੈਸ ਰਿਸਾਅ ਦੇ ਕਾਰਣ ਅੱਠ ਮਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...