ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
70 ਹਜ਼ਾਰ ਆਤਮਘਾਤੀ ਹਮਲਾਵਰ ਤਿਆਰ
ਤੇਹਰਾਨ (ਭਾਸ਼ਾ), ਮੰਗਲਵਾਰ, 6 ਜਨਵਰੀ 2009   ( 12:38 IST )
ਇਜ਼ਰਾਇਲ ਦੁਆਰਾ ਗਾਜਾ ਪੱਟੀ ਉੱਤੇ ਹਮਲੇ ਨੂੰ ਵੇਖਦੇ ਹੋਏ ਈਰਾਨ ਦੇ 70 ਹਜਾਰ ਤੋਂ ਜਿਆਦਾ ਵਿੱਦਿਆਰਥੀ ਵਰਕਰਾਂ ਨੇ ਇਜ਼ਰਾਇਲ ਦੇ ਵਿਰੁੱਧ ਆਤਮਘਾਤੀ ਹਮਲੇ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ.

ਸਰਕਾਰੀ ਇਰਨਾ ਨਿਊਜ਼ ਏਜੰਸੀ ਦੇ ਅਨੁਸਾਰ ਕੱਟੜ ਵਿੱਦਿਆਰਥੀ ਨੇਤਾ ਇਸਮਾਇਲ ਅਹਿਮਦੀ ਨੇ ਕਿਹਾ ਕਿ ਵਿੱਦਿਆਰਥੀ ਹਮਾਸ ਦੇ ਸਮਰੱਥਨ 'ਚ ਇਜ਼ਰਾਇਲ ਨਾਲ ਲੜ੍ਹਣਾ ਚਾਹੁੰਦੇ ਹਨ.

ਪਿਛਲੇ ਹਫ਼ਤੇ ਪੰਜ ਕੱਟੜਪੰਥੀ ਵਿੱਦਿਆਰਥੀ ਸਮੂਹਾਂ ਅਤੇ ਮੌਲਵੀਆਂ ਦੇ ਦਲ ਨੇ ਸਰਕਾਰ ਤੋਂ ਆਤਮਘਾਤੀ ਹਮਲੇ ਦੀ ਆਗਿਆ ਮੰਗਣ ਦੇ ਲਈ ਰਜਿਸਟ੍ਰੇਸ਼ਨ ਅਭਿਆਨ ਚਲਾਇਆ ਸੀ. ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਦੀ ਸਰਕਾਰ ਨੇ ਹਾਲੇ ਤੱਕ ਇਸਦਾ ਜੁਆਬ ਨਹੀਂ ਦਿੱਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੌਖਾ ਨਹੀਂ ਮਸੂਦ ਦਾ ਪਤਾ ਲਗਾਉਣਾ
ਕਸਾਬ ਦੀ ਅਪੀਲ, ਪਾਕਿ ਭੰਬਲਭੂਸੇ 'ਚ
ਓਲਮਰਟ ਦਾ ਮੁਹਿੰਮ ਵਾਪਸੀ ਤੋਂ ਇਨਕਾਰ
ਗੈਸ ਰਿਸਾਅ ਦੇ ਕਾਰਣ ਅੱਠ ਮਰੇ
ਪਾਕਿ 'ਚ ਧਮਾਕੇ, ਦਸ ਮਰੇ
ਨੇਪਾਲੀ ਵਿਦੇਸ਼ ਮੰਤਰੀ ਵੱਲੋਂ ਮਾਓਵਾਦੀਆਂ ਦੀ ਨਿੰਦਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...