ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਸੌਖਾ ਨਹੀਂ ਮਸੂਦ ਦਾ ਪਤਾ ਲਗਾਉਣਾ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 6 ਜਨਵਰੀ 2009   ( 12:37 IST )
ਭਾਰਤ ਦੁਆਰਾ ਵਾਂਟੇਡ ਜੈਸ਼-ਏ-ਮੁਹੰਮਦ ਪ੍ਰਮੁੱਖ ਮਸੂਦ ਅਜ਼ਹਰ ਦੇ ਬਾਰੇ 'ਚ ਪਾਕਿਸਤਾਨ ਨੇ ਕਿਹਾ ਹੈ ਕਿ ਉਸਦਾ ਪਤਾ ਲਗਾਉਣ ਦਾ ਕੰਮ ਬੇਹੱਦ ਕਠਿਨ ਹੈ.

ਪਾਕਿਸਤਾਨ ਦੀ ਸੂਚਨਾ ਮੰਤਰੀ ਸ਼ੈਰੀ ਰਹਿਮਾਨ ਨੇ ਇਸਲਾਮਾਬਾਦ ਵਿੱਚ ਕਿਹਾ ਕਿ ਅਸੀਂ ਅਜ਼ਹਰ ਦਾ ਪਤਾ ਲਗਾ ਰਹੇ ਹਨ. ਇਹ ਕੰਮ ਹਨੇਰੇ 'ਚ ਸੂਈ ਲੱਭਣ ਦੀ ਤਰ੍ਹਾਂ ਹੈ. ਜਿਵੇਂ ਹੀ ਸਾਨੂੰ ਉਸਦੇ ਬਾਰੇ 'ਚ ਸੁਰਾਗ ਮਿਲੇਗਾ, ਅਸੀਂ ਉਸਨੂੰ ਪਕੜ੍ਹ ਲਵਾਂਗੇ.

ਇਹ ਗੱਲ ਉਹਨਾਂ ਨੇ ਇਸ ਸੁਆਲ ਦੇ ਜੁਆਬ ਵਿੱਚ ਆਖੀ ਕਿ ਪਾਕਿਸਤਾਨ ਨੇ ਲਸ਼ਕਰ-ਏ-ਤੈਇਬਾ ਦੇ ਪ੍ਰਮੁੱਖ ਹਾਫਿਜ ਸਈਦ ਅਤੇ ਅਜ਼ਹਰ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ. ਉਹਨਾਂ ਨੇ ਐੱਨਡੀਟੀਵੀ ਨੂੰ ਕਿਹਾ ਕਿ ਇਹਨਾਂ ਲੋਕਾਂ ਦਾ ਨੈੱਟਵਰਕ ਹੈ ਜੋ ਉਹਨਾਂ ਬਾਹਰ ਕੱਢਣ 'ਚ ਮਦਦ ਕਰਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਸਾਬ ਦੀ ਅਪੀਲ, ਪਾਕਿ ਭੰਬਲਭੂਸੇ 'ਚ
ਓਲਮਰਟ ਦਾ ਮੁਹਿੰਮ ਵਾਪਸੀ ਤੋਂ ਇਨਕਾਰ
ਗੈਸ ਰਿਸਾਅ ਦੇ ਕਾਰਣ ਅੱਠ ਮਰੇ
ਪਾਕਿ 'ਚ ਧਮਾਕੇ, ਦਸ ਮਰੇ
ਨੇਪਾਲੀ ਵਿਦੇਸ਼ ਮੰਤਰੀ ਵੱਲੋਂ ਮਾਓਵਾਦੀਆਂ ਦੀ ਨਿੰਦਾ
ਅੱਤਵਾਦੀਆਂ ਦੀ ਆਵਾਜਾਈ ਰੁੱਕੇ:ਬ੍ਰਾਉਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...