|
| ਕਸਾਬ ਦੀ ਅਪੀਲ, ਪਾਕਿ ਭੰਬਲਭੂਸੇ 'ਚ |
| ਇਸਲਾਮਾਬਾਦ (ਭਾਸ਼ਾ), ਮੰਗਲਵਾਰ, 6 ਜਨਵਰੀ 2009 ( 09:08 IST ) | |
ਮੁੰਬਈ ਹਮਲਿਆਂ ਦੇ ਦੌਰਾਨ ਪਕੜ੍ਹੇ ਗਏ ਇੱਕਲੌਤੇ ਅੱਤਵਾਦੀ ਅਜਮਲ ਆਮਿਰ ਈਮਾਨ ਕਸਾਬ ਦੇ ਪੱਤਰ ਉੱਤੇ ਕੈਸੀ ਪ੍ਰਤੀਕ੍ਰਿਆ ਦਿੱਤੀ ਜਾਵੇ, ਇਸਨੂੰ ਲੈਕੇ ਪਾਕਿਸਤਾਨ ਸਰਕਾਰ ਉਲਝਣ ਵਿੱਚ ਹੈ. ਕਸਾਬ ਨੇ ਪਾਕਿਸਤਾਨ ਨਾਲ ਕਾਨੂੰਨੀ ਮਦਦ ਮੰਗੀ ਹੈ.
ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਪਿਛਲੀ 23 ਦਸੰਬਰ ਨੂੰ ਕਸਾਬ ਦਾ ਪੱਤਰ ਅਤੇ ਉਸਦਾ ਇਕਬਾਲੀਆ ਬਿਆਨ ਸੌਂਪਿਆ ਸੀ. ਕਸਾਬ ਨੇ ਪੱਤਰ 'ਚ ਲਿਖਿਆ ਹੈ ਕਿ ਉਹ ਛੇ ਜਨਵਰੀ ਨੂੰ ਉਸਦੀ ਪੁਲਿਸ ਹਿਰਾਸਤ ਮਿਆਦ ਖਤਮ ਹੋਣ ਤੋਂ ਪਹਿਲਾਂ ਕਾਨੂੰਨੀ ਮੱਦਦ ਚਾਹੁੰਦਾ ਹੈ.
ਪਾਕਿਸਤਾਨ ਦੇ ਇੱਕ ਦੈਨਿਕ ਅਖਬਾਰ ਦੀ ਅਜਮਲ ਕਸਾਬ ਦੇ ਪੱਤਰ ਉੱਤੇ ਪਾਕਿਸਤਾਨ ਕਦਮ ਉਠਾਉਣ 'ਚ ਨਾਕਾਮ ਸਿਰਲੇਖ ਹੇਠ ਪ੍ਰਕਾਸ਼ਿਤ ਖ਼ਬਰ ਦੇ ਅਨੁਸਾਰ ਹਾਲਾਂਕਿ ਦਸ ਦਿਨ ਬਾਅਦ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਹੁਣ ਵੀ ਕਸਾਬ ਦੇ ਅਸਲ ਵਿੱਚ ਪਾਕਿਸਤਾਨੀ ਨਾਗਰਿਕ ਹੋਣ ਦੇ ਨਾਲ ਹੀ ਉਸਦੇ ਪੱਤਰ ਦੀ ਵੀ ਜਾਂਚ ਕਰ ਰਹੇ ਹਨ.
ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਸ਼ਾਸਨ ਨੇ ਕਸਾਬ ਦੇ ਦਾਅਵਿਆਂ ਉੱਤੇ ਜਾਂਚ ਪੂਰੀ ਨਹੀਂ ਕੀਤੀ ਹੈ ਅਤੇ ਉਹ ਜਲਦ ਹੀ ਉਸਦੇ ਕਾਨੂੰਨੀ ਮਦਦ ਦੇ ਅਨੁਰੋਧ ਉੱਤੇ ਜੁਆਬ ਦੇਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ |
| |
|
|
|
|
 | | AP |
| | | ਚਾਂਦਨੀ ਚੌਂਕ ਟੂ ਚਾਈਨਾ | | ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ |
|
| |
|
|
|
|
|
| ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ |
| |
|
|
|
|
|
|
|