ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਓਲਮਰਟ ਦਾ ਮੁਹਿੰਮ ਵਾਪਸੀ ਤੋਂ ਇਨਕਾਰ
ਜੇਰੂਸ਼ਲਮ(ਭਾਸ਼ਾ), ਸੋਮਵਾਰ, 5 ਜਨਵਰੀ 2009   ( 14:26 IST )
ਇਸਰਾਇਲੀ ਪ੍ਰਧਾਨਮੰਤਰੀ ਏਹੁੱਦ ਓਲਮਰਟ ਨੇ ਹਮਾਸ ਖਿਲਾਫ ਆਪਣੇ ਦੇਸ਼ ਦੀ ਫੌਜੀ ਮੁਹਿੰਮ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ.ਓਲਮਰਟ ਨੇ ਵਿਦੇਸ਼ੀ ਨੇਤਾਵਾਂ ਅਤੇ ਰਾਜਦੂਤਾਂ ਨਾਲ ਮੁਲਾਕਾਤ ਅਤੇ ਫੋਨ ਉੱਪਰ ਹੋਈ ਗੱਲਬਾਤ ਦੌਰਾਨ ਇਹ ਗੱਲਾਂ ਕਹੀਆਂ.

ਓਲਮਰਟ ਦੇ ਦਫਤਰ ਨੇ ਦੱਸਿਆ ਕਿ ਉਹਨਾਂ ਦੀ ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵਦੇਵ, ਫ੍ਰੈਂਚ ਰਾਸ਼ਟਰਪਤੀ ਨਿਕੋਲਸ ਸਾਰਕੋਜ਼ੀ, ਜਰਮਨ ਚਾਂਸਲਰ ਐਂਜਲਾ ਮਰਕੇਲ ਅਤੇ ਪੱਛਮੀ ਏਸ਼ੀਆ ਵਿਚ ਬ੍ਰਿਟੇਨ ਦੇ ਸ਼ਾਂਤੀ ਦੂਤ ਟੋਨੀ ਬਲੇਅਰ ਨਾਲ ਗੱਲਬਾਤ ਹੋਈ.

ਦਫਤਰ ਵੱਲੋਂ ਜਾਰੀ ਬਿਆਨ ਮੁਤਾਬਕ ਓਲਮਰਟ ਨੇ ਮੇਦਵਦੇਵ ਨੂੰ ਕਿਹਾ ਕਿ ਟੀਚਾ ਪ੍ਰਾਪਤ ਕੀਤੇ ਬਿਨਾਂ ਇਸਰਾਇਲ ਆਪਣੀ ਫੌਜੀ ਮੁਹਿੰਮ ਬੰਦ ਨਹੀਂ ਕਰ ਸਕਦਾ.

ਓਲਮਰਟ ਨੇ ਜ਼ੋਰ ਦਿੱਤਾ ਕਿ ਇੱਥੋਂ ਤੱਕ ਕਿ ਫੌਜੀ ਉਪਰਾਲਿਆਂ ਜਾਂ ਕੂਟਨੀਤਕ ਉਪਰਾਲਿਆਂ ਨਾਲ ਪੁੱਜਿਆ ਜਾ ਸਕਦਾ ਹੈ ਅਤੇ ਉਸ ਨੂੰ ਨਿਸ਼ਚਿਤ ਤੌਰ ਉੱਪਰ ਅੰਤਰ ਰਾਸ਼ਟਰੀ ਸਮਾਜ ਨੂੰ ਤਿਆਰ ਕਰਨਾ ਚਾਹੀਦਾ ਹੈ.

ਗੱਲਬਾਤ ਵਿਚ ਮੇਦਵਦੇਵ ਨੇ ਜਲਦੀ ਤੋਂ ਜਲਦੀ ਸੰਘਰਸ਼ ਵਿਰਾਮ ਉੱਪਰ ਪੁੱਜਣ 'ਤੇ ਜ਼ੋਰ ਦਿੱਤਾ.ਰੂਸੀ ਨੇਤਾ ਨੇ ਆਪਣੇ ਵਿਸ਼ੇਸ਼ ਦੂਤ ਨੂੰ ਪੱਛਮੀ ਏਸ਼ੀਆ ਭੇਜਿਆ ਸੀ ਤਾਂ ਜੋ ਹਮਾਸ ਖਿਲਾਫ ਇਸਰਾਇਲੀ ਮੁਹਿੰਮ ਰੋਕੀ ਜਾ ਸਕੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗੈਸ ਰਿਸਾਅ ਦੇ ਕਾਰਣ ਅੱਠ ਮਰੇ
ਪਾਕਿ 'ਚ ਧਮਾਕੇ, ਦਸ ਮਰੇ
ਨੇਪਾਲੀ ਵਿਦੇਸ਼ ਮੰਤਰੀ ਵੱਲੋਂ ਮਾਓਵਾਦੀਆਂ ਦੀ ਨਿੰਦਾ
ਅੱਤਵਾਦੀਆਂ ਦੀ ਆਵਾਜਾਈ ਰੁੱਕੇ:ਬ੍ਰਾਉਨ
ਲਿੱਟੇ ਦਾ 53 ਫੌਜੀ ਮਾਰਨ ਦਾ ਦਾਅਵਾ
ਭਾਰਤ ਨੂੰ ਪਾਕਿ ਨਹੀਂ ਸੌਂਪੇਗਾ ਅੱਤਵਾਦੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...