ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਵਿਦੇਸ਼ੀ ਜੋੜ੍ਹੇ ਦੀ ਮੀਡੀਆ ਨੂੰ ਸਲਾਹ
ਲੰਡਨ (ਭਾਸ਼ਾ), ਐਤਵਾਰ, 30 ਨਵੰਬਰ 2008   ( 15:08 IST )
ਮੁੰਬਈ 'ਚ ਆਤੰਕੀ ਹਮਲੇ ਦਾ ਸਾਹਮਣਾ ਕਰਨ ਵਾਲੇ ਇੱਕ ਬ੍ਰਿਟਿਸ਼ ਜੋੜ੍ਹੇ ਨੇ ਇਹ ਸ਼ਿਕਾਇਤ ਕੀਤੀ ਹੈ ਕਿ ਇੱਕ ਨਿਊਜ਼ ਚੈਨਲ ਨੇ ਤਾਜ ਮਹਲ ਹੋਟਲ 'ਚ ਉਹਨਾਂ ਦੀ ਮੌਜੂਦਗੀ ਦੇ ਸਥਾਨ ਨੂੰ ਚੈਨਲ ਉੱਤੇ ਪ੍ਰਸਾਰਿਤ ਕਰਕੇ ਉਹਨਾਂ ਦੀ ਜਾਨ ਖਤਰੇ 'ਚ ਪਾ ਦਿੱਤਾ ਸੀ.

ਸਾਊਥ ਵੈਲਸ ਦੇ ਲੀਨ ਅਤੇ ਕੇਨੀਥ ਸ਼ਾਅ ਨੇ ਦੱਸਿਆ ਕਿ ਆਤੰਕਵਾਦੀ ਮੀਡੀਆ ਦੁਆਰਾ ਪੱਛਮੀ ਦੇਸ਼ਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਨੂੰ ਸੁਣ ਰਹੇ ਸਨ.

ਲੀਨ ਨੇ ਦਾਅਵਾ ਕੀਤਾ ਕਿ ਸੀਐੱਨਐੱਨ ਆਪਣੇ ਪ੍ਰਸਾਰਣ ਵਿੱਚ ਇਸਦੀ ਵਿਸਥਾਰਪੂਰਵਕ ਜਾਣਕਾਰੀ ਦੇ ਰਹੇ ਸਨ ਕਿ ਉਹ ਹੋਟਲ ਦੇ ਕਿਸ ਸਥਾਨ ਉੱਤੇ ਮੌਜੂਦ ਹਨ.

ਉਹਨਾਂ ਨੇ ਮੀਡੀਆ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਸੂਚਨਾਵਾਂ ਦੇ ਪ੍ਰਸਾਰਣ 'ਚ ਸਾਵਧਾਨੀ ਵਰਤੇਂ ਕਿਉਂਕਿ ਇਸ ਨਾਲ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ ਅਤੇ ਇਸ ਨਾਲ ਜਾਨ ਮਾਲ ਦੀ ਵੀ ਹਾਨੀ ਹੋ ਸਕਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਸਟ੍ਰੇਲੀਆ 'ਚ 80 ਵਹੇਲਾਂ ਮਰੀਆਂ
ਦੋਹਾ ਬੈਠਕ 'ਚ ਮੁੰਬਈ ਹਮਲੇ ਦੀ ਨਿੰਦਿਆ
ਭਾਰਤ ਨਾਲ ਕਰਾਂਗੇ ਸਹਿਯੋਗ:ਬੁਸ਼
ਮੈਕਸਿਕੋ 'ਚ 8 ਦਾ ਕਤਲ
ਤਾਲੀਬਾਨ ਕਮਾਂਡਰ ਮਾਰਿਆ ਗਿਆ
ਦਲਾਈਲਾਮਾ ਨੂੰ ਮਿਲਣ ਦੇ ਇਛੁੱਕ ਟਸਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...