ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਆਸਟ੍ਰੇਲੀਆ 'ਚ 80 ਵਹੇਲਾਂ ਮਰੀਆਂ
ਹੋਬਾਰਟ(ਭਾਸ਼ਾ), ਐਤਵਾਰ, 30 ਨਵੰਬਰ 2008   ( 13:56 IST )
ਦੱਖਣੀ ਆਸਟ੍ਰੇਲੀਆ ਦੇ ਇੱਕ ਸਮੁੰਦਰੀ ਤੱਟ ਲਾਗੇ ਸੰਕਟਗ੍ਰਸਤ ਕਰੀਬ 80 ਵਹੇਲਾਂ ਬਚਾਅ ਅਧਿਕਾਰੀਆਂ ਦੇ ਪੁੱਜਣ ਤੋਂ ਪਹਿਲਾਂ ਮਰ ਚੁੱਕੀਆਂ ਹਨ.

ਸੈਂਡੀ ਕੈਪ ਦੇ ਇੱਕ ਦੂਰ-ਦੁਰਾਡੇ ਦੇ ਤੱਟ ਉੱਪਰ ਹਵਾਈ ਸਰਵੇਖਣ ਤੋਂ ਲੰਮੇ ਖੰਭਾਂ ਵਾਲੀਆਂ ਵਹੇਲਾਂ ਮਰਨ ਕੰਡ੍ਹੇ ਵੇਖੀਆਂ ਗਈਆਂ ਸਨ ਪਰ ਜਦੋਂ ਤਸਮਾਨੀਆ ਰਾਜ ਦੇ ਪਾਰਕ ਅਤੇ ਜੰਗਲੀ ਜੀਵ ਸੰਰਖਿਅਣ ਅਧਿਕਾਰੀ ਉੱਥੇ ਪੁੱਜੇ ਤਾਂ ਉਹਨਾਂ ਨੇ ਵਹੇਲਾਂ ਨੂੰ ਮ੍ਰਿਤ ਹਾਲਤ ਵਿਚ ਵੇਖਿਆ.

ਅਧਿਕਾਰੀ ਵਾਰਵਿਕ ਬੇਨਾਨ ਨੇ ਕਿਹਾ ਕਿ ਕੱਲ੍ਹ ਇੱਕ ਹੈਲੀਕਾਪਟਰ ਤੋਂ ਪੁੱਜੇ ਬਚਾਅ ਦਲ ਨੇ ਦਰਜਨਾਂ ਵਹੇਲਾਂ ਨੂੰ ਜ਼ਖਮੀ ਹਾਲਤ ਵਿਚ ਵੇਖਿਆ ਸੀ ਪਰ ਜਦੋਂ ਤੱਕ ਸੜ੍ਹਕ ਮਾਰਗ ਰਾਹੀਂ ਅਧਿਕਾਰੀ ਪੁੱਜਦੇ ਇਹ ਵਹੇਲਾਂ ਮਰ ਚੁੱਕੀਆਂ ਸਨ.

ਜੰਗਲੀ ਜੀਵ ਅਧਿਕਾਰੀਆਂ ਨੇ ਕਿਹਾ ਕਿ ਇਹ ਸਮੁੰਦਰ ਤੱਟੀ ਪੱਟੀ ਚੱਟਾਨਾਂ ਅਤੇ ਪੱਥਰਾਂ ਕਾਰਣ ਵਹੇਲਾਂ ਕਾਫੀ ਖਤਰਨਾਕ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦੋਹਾ ਬੈਠਕ 'ਚ ਮੁੰਬਈ ਹਮਲੇ ਦੀ ਨਿੰਦਿਆ
ਭਾਰਤ ਨਾਲ ਕਰਾਂਗੇ ਸਹਿਯੋਗ:ਬੁਸ਼
ਮੈਕਸਿਕੋ 'ਚ 8 ਦਾ ਕਤਲ
ਤਾਲੀਬਾਨ ਕਮਾਂਡਰ ਮਾਰਿਆ ਗਿਆ
ਦਲਾਈਲਾਮਾ ਨੂੰ ਮਿਲਣ ਦੇ ਇਛੁੱਕ ਟਸਕ
ਰੋਡ ਹਾਦਸੇ 'ਚ ਸੱਤ ਮਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...