ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਦਲਾਈਲਾਮਾ ਨੂੰ ਮਿਲਣ ਦੇ ਇਛੁੱਕ ਟਸਕ
ਵਾਰਸਾ(ਭਾਸ਼ਾ), ਸ਼ਨਿਵਾਰ, 29 ਨਵੰਬਰ 2008   ( 12:05 IST )
ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਕਿਹਾ ਕਿ ਤਿੱਬਤੀਆਂ ਦੇ ਅਧਿਆਤਮਿਕ ਗੁਰੂ ਦਲਾਈ ਲਾਮਾ ਨਾਲ ਮਿਲਕੇ ਉਹ ਖੁਦ ਨੂੰ ਸਨਮਾਣਤ ਮਹਿਸੂਸ ਕਰਨਗੇ.

ਦਲਾਈ ਲਾਮਾ ਅਗਲੇ ਹਫਤੇ ਦੇ ਆਖਰ ਵਿਚ ਪੋਲੈਂਡ ਦੀ ਯਾਤਰਾ ਉੱਪਰ ਆਉਣ ਵਾਲੇ ਹਨ.

ਯੂਰਪੀ ਦ੍ਰਿਸ਼ਟੀਕੋਣ ਤੋਂ ਤਿੱਬਤ ਵਿਚ ਜਾਰੀ ਸਥਿੱਤੀ ਚੀਨ ਨਾਲ ਆਮ ਰਿਸ਼ਤੇ ਬਨਾਉਣ ਵਿਚ ਸੱਭ ਤੋਂ ਵੱਡੀ ਰੁਕਾਵਟ ਹੈ.ਦੂਜੇ ਪਾਸੇ ਫ੍ਰਾਂਸੀਸੀ ਰਾਸ਼ਟਰਪਤੀ ਨਿਕੋਲਸ ਸਾਰਕੋਜੀ ਨੇ ਕਿਹਾ ਹੈ ਕਿ ਉਹ ਛੇ ਦਸੰਬਰ ਨੂੰ ਪੋਲੈਂਡ ਵਿਚ ਦਲਾਈਲਾਮਾ ਨੂੰ ਮਿਲਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰੋਡ ਹਾਦਸੇ 'ਚ ਸੱਤ ਮਰੇ
ਗੋਲੀਬਾਰੀ 'ਚ ਦੋ ਮਰੇ
ਆਈਐੱਸਆਈ ਪ੍ਰਮੁੱਖ ਨਹੀਂ ਆਉਣਗੇ ਭਾਰਤ
ਨਿਰਦੋਸ਼ਾਂ ਦੇ ਕਤਲ 'ਤੇ ਬੁਸ਼ ਦੁਖੀ
ਜਿੱਤੇਗਾ ਭਾਰਤੀ ਲੋਕਤੰਤਰ:ਓਬਾਮਾ
ਮੁੰਬਈ ਹੋਟਲਾਂ 'ਚੋਂ 11 ਸਉਦੀ ਬੰਧਕ ਛੁਡਾਏ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...