ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਹਿਊਸਟਨ 'ਚ ਯੋਗ ਕੇਂਦਰ ਦੀ ਨੀਂਹ ਰੱਖੀ
ਹਿਊਸਟਨ (ਭਾਸ਼ਾ), ਐਤਵਾਰ, 20 ਜੁਲਾਈ 2008   ( 16:16 IST )
ਯੋਗ ਗੁਰੂ ਬਾਬਾ ਰਾਮਦੇਵ ਨੇ ਹਿਊਸਟਨ ਵਿੱਚ 2 ਕਰੋੜ ਅਮਰੀਕੀ ਡਾਲਰ ਨਾਲ ਬਣਨ ਵਾਲੇ ਯੋਗ ਅਤੇ ਆਯੁਰਵੇਦ ਸ਼ੋਧ ਕੇਂਦਰ ਦਾ ਨੀਂਹ ਪੱਥਰ ਰੱਖਿਆ.

ਇਹ ਪਹਿਲਾ ਕੌਮਾਂਤਰੀ ਕੇਂਦਰ ਹੋਵੇਗਾ ਜੋਕਿ ਬਾਬਾ ਰਾਮਦੇਵ ਦੁਆਰਾ 15 ਸਾਲ ਪਹਿਲਾਂ ਹਰਿਦੁਆਰ ਵਿੱਚ ਸਥਾਪਤ ਪਤਾਂਜਲੀ ਯੋਗ ਪੀਠ ਦੇ ਆਧਾਰ ਉੱਤੇ ਤਿਆਰ ਕੀਤਾ ਜਾਵੇਗਾ.

ਕੱਲ੍ਹ ਇੱਕ ਸਮਾਗਮ ਦੇ ਬਾਅਦ ਰਾਮਦੇਵ ਨੇ ਪ੍ਰੈੱਸ ਟਰੱਸਟ ਨੂੰ ਕਿਹਾ ਕਿ ਜਦੋਂ ਹਰਿਦੁਆਰ ਦਾ ਕੇਂਦਰ ਸਥਾਪਤ ਕੀਤਾ ਗਿਆ ਸੀ ਤਾਂ ਪਰਿਯੋਜਨਾ ਨੂੰ ਸ਼ੁਰੂ ਕਰਨ ਦੇ ਲਈ ਕੇਵਲ 20 ਹਜਾਰ ਰੁਪਏ ਸਨ.

ਪਰੰਤੂ ਹਿਊਸਟਨ ਵਿੱਚ ਕੇਂਦਰ ਦੇ ਲਈ ਜਰੂਰੀ ਰਾਸ਼ੀ ਦਾ ਇੱਕ ਚੌਥਾਈ ਹਿੱਸਾ ਪਹਿਲੇ ਦਿਨ ਹੀ ਆ ਗਿਆ. ਇਹ ਕੇਂਦਰ ਇੱਥੋਂ ਕਰੀਬ 25 ਮੀਲ ਦੂਰ ਫੋਰਟ ਬੈਂਡ ਕਾਊਂਟੀ ਦੇ ਰੋਜੇਨਬਰਗ ਵਿੱਚ ਫੈਲੀ 94 ਏਕੜ ਜਮੀਨ ਉੱਤੇ ਬਣਾਇਆ ਜਾਵੇਗਾ.

ਪਰਿਯੋਜਨਾ ਨਾਲ ਜੁੜ੍ਹੇ ਰਮੇਸ਼ ਭੁਟਾਡਾ ਅਤੇ ਸ਼ੇਖਰ ਅਗਰਵਾਲ ਨੇ ਕਿਹਾ ਕਿ ਕੇਂਦਰ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਕੰਮ ਕਰਨ ਲੱਗੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇਰਾਨ ਨੂੰ ਸੋਧ ਰੋਕਣ ਲਈ ਦੋ ਹਫਤੇ ਦਾ ਸਮਾਂ
ਕੁਰਦ ਬਾਗੀਆਂ ਵੱਲੋਂ ਚਾਰ ਦਾ ਕਤਲ
ਕਰਜ਼ੇਈ ਨੂੰ ਮਿਲਣਗੇ ਓਬਾਮਾ
ਖਾੜਕੂਆਂ ਦੇ ਅਫਗਾਨ ਸਰਹੱਦ ਵੱਲ ਜਾਣ ਦੇ ਸੰਕੇਤ
ਰਹਿਮਾਨ ਨੂੰ ਮਿਲੀ ਜਮਾਨਤ
ਪਾਕਿ 'ਚ ਆਪਸੀ ਮੁਕਾਬਲੇ 'ਚ 15 ਖਾੜਕੂ ਮਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...