|
| ਇਰਾਨ ਨੂੰ ਸੋਧ ਰੋਕਣ ਲਈ ਦੋ ਹਫਤੇ ਦਾ ਸਮਾਂ |
| ਜੇਨੇਵਾ(ਭਾਸ਼ਾ), ਐਤਵਾਰ, 20 ਜੁਲਾਈ 2008 ( 15:59 IST ) | |
ਇਰਾਨ ਨੇ ਆਪਣੇ ਪਰਮਾਣੂ ਪ੍ਰੋਗਰਾਮ ਉੱਪਰ ਅਮਰੀਕਾ ਅਤੇ ਦੁਨੀਆਂ ਦੀ ਹੋਰ ਪੰਜ ਤਾਕਤਾਂ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ.ਇਸ ਦੇ ਨਾਲ ਅਮਰੀਕਾ ਦਾ ਪਹਿਲੀ ਵਾਰ ਵਾਰਤਾ ਵਿਚ ਸ਼ਾਮਲ ਹੋਣ ਦਾ ਵੀ ਉਸ ਉੱਪਰ ਕੋਈ ਫਰਕ ਨਹੀਂ ਪਿਆ.
ਇਸ ਦੇ ਜਵਾਬ ਵਿਚ ਇਰਾਨ ਨੂੰ ਦੋ ਹਫਤੇ ਦਾ ਸਮਾਂ ਦਿੱਤਾ ਗਿਆ ਹੈ.ਇਰਾਨ ਦੋ ਹਫਤਿਆਂ ਅੰਦਰ ਜੇਕਰ ਮੰਗ ਨਹੀਂ ਮੰਨਦਾ ਤਾਂ ਉਸ ਉੱਪਰ ਸੰਯੁਕਤ ਰਾਸ਼ਟਰ ਦੀ ਨਵੀਂ ਰੋਕ ਲੱਗ ਸਕਦੀ ਹੈ.
ਯੁਰੇਨੀਅਮ ਸੋਧ ਪ੍ਰੋਗਰਾਮ ਨੂੰ ਰੋਕਣ ਉੱਪਰ ਵਿਚਾਰ ਕਰਨ 'ਤੇ ਇਰਾਨ ਵੱਲੋਂ ਇਨਕਾਰ ਨੂੰ ਅਮਰੀਕਾ ਉੱਪਰ ਇੱਕ ਅਪ੍ਰਤੱਖ ਸੱਟ ਮੰਨਿਆ ਜਾ ਰਿਹਾ ਹੈ.
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਪਹਿਲੀ ਵਾਰ ਗੱਲਬਾਤ ਵਿਚ ਆਪਣੇ ਵਿਦੇਸ਼ ਉੱਪ ਮੰਤਰੀ ਵਿਲੀਅਮ ਬਰਨਸ ਨੂੰ ਭੇਜਿਆ ਸੀ.ਅਮਰੀਕਾ ਦਾ ਮੰਨਣਾ ਸੀ ਕਿ ਬੈਠਕ ਵਿਚ ਪਹਿਲੀ ਵਾਰ ਅਮਰੀਕੀ ਮੌਜੂਦਗੀ ਤੋਂ ਇਰਾਨ ਦਾ ਸਕਾਰਾਤਮਕ ਰੁੱਖ ਵੇਖਣ ਨੂੰ ਮਿਲੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|