|
| ਕੁਰਦ ਬਾਗੀਆਂ ਵੱਲੋਂ ਚਾਰ ਦਾ ਕਤਲ |
| ਅੰਕਾਰਾ(ਭਾਸ਼ਾ), ਐਤਵਾਰ, 20 ਜੁਲਾਈ 2008 ( 15:59 IST ) | |
ਦੱਖਣੀ ਪੂਰਬੀ ਤੁਰਕੀ ਦੇ ਇੱਕ ਛੋਟੇ ਜਿਹੇ ਪਿੰਡ ਵਿਚ ਕੁਰਦ ਬਾਗੀਆਂ ਨੇ ਹਮਲਾ ਕਰਕੇ ਚਾਰ ਲੋਕਾਂ ਦਾ ਕਤਲ ਕਰ ਦਿੱਤਾ.
ਅੰਤੋਲੀਆ ਖਬਰ ਏਜੰਸੀ ਨੇ ਦੱਸਿਆ ਕਿ ਬਿੰਗੋਲ ਰਾਜ ਦੇ ਪਿੰਡ ਵਿਚ ਬਾਗੀਆਂ ਨੇ ਲੋਕਾਂ ਨੂੰ ਚਾਰੋਂ ਪਾਸਿਉਂ ਘੇਰ ਲਿਆ ਅਤੇ ਚਾਰ ਲੋਕਾਂ ਦਾ ਕਤਲ ਕਰ ਦਿੱਤਾ.ਗੋਲੀਬਾਰੀ ਵਿਚ ਸੱਤ ਹੋਰ ਜ਼ਖਮੀ ਹੋ ਗਏ.
ਕੱਲ੍ਹ ਦੇਰ ਰਾਤ ਹੋਏ ਇਸ ਹਮਲੇ ਦਾ ਟੀਚਾ ਅਜੇ ਪਤਾ ਨਹੀਂ ਲੱਗਾ ਹੈ.ਦੱਖਣੀ ਪੂਰਬੀ ਤੁਰਕੀ ਵਿਚ ਦ ਕੁਰਦਿਸਤਾਨ ਵਰਕਰਸ ਪਾਰਟੀ ਸਵੈ ਸ਼ਾਸਨ ਲਈ 1984 ਤੋਂ ਸੰਘਰਸ਼ ਕਰਦੀ ਆ ਰਹੀ ਹੈ.ਸੰਘਰਸ਼ ਵਿਚ ਹੁਣ ਤੱਕ ਹਜ਼ਾਰਾਂ ਲੋਕ ਹਲਾਕ ਹੋ ਗਏ ਹਨ.
ਸਰਹੱਦ ਪਾਰੋਂ ਹਮਲੇ ਲਈ ਸੰਗਠਨ ਇਰਾਕ ਦੇ ਆਪਣੇ ਦਬਦਬੇ ਵਾਲੇ ਖੇਤਰ ਦੀ ਵਰਤੋਂ ਕਰਦਾ ਹੈ.ਤੁਰਕੀ, ਅਮਰੀਕਾ ਅਤੇ ਯੂਰਪੀ ਸੰਘ ਪੀਕੇਕੇ ਨੂੰ ਅੱਤਵਾਦੀ ਸੰਗਠਨ ਮੰਨਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|