ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਕਰਜ਼ੇਈ ਨੂੰ ਮਿਲਣਗੇ ਓਬਾਮਾ
ਬਗਦਾਦ(ਭਾਸ਼ਾ), 20 ਜੁਲਾਈ 2008   ( 12:22 IST )
ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਬਰਾਕ ਓਬਾਮਾ ਦਾ ਅਫਗਾਨਿਸਤਾਨ ਦੀ ਯਾਤਰਾ ਦੇ ਦੂਜੇ ਦਿਨ ਇੱਥੇ ਰਾਸ਼ਟਰਪਤੀ ਹਾਮਿਦ ਕਰਜ਼ੇਈ ਨਾਲ ਮਿਲਣ ਦਾ ਪ੍ਰੋਗਰਾਮ ਹੈ.

ਅਫਗਾਨ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਦੋਵਾਂ ਦੇ ਮਿਲਣ ਦਾ ਸਮਾਂ ਸੁਰੱਖਿਆ ਕਾਰਣਾਂ ਕਰਕੇ ਨਹੀਂ ਦੱਸਿਆ ਗਿਆ ਹੈ.

ਓਬਾਮਾ ਅਤੇ ਹੋਰ ਕਈ ਸੀਨੇਟਰ ਕੱਲ੍ਹ ਹੀ ਅਫਗਾਨਿਸਤਾਨ ਪੁੱਜੇ ਸਨ ਅਤੇ ਬਾਗਰਾਮ ਵਿਖੇ ਸਥਿੱਤ ਮੁੱਖ ਅਮਰੀਕੀ ਫੌਜੀ ਅੱਡੇ ਉੱਪਰ ਤਾਲੀਬਾਨ ਅਤੇ ਕੱਟੜਪੰਥੀਆਂ ਖਿਲਾਫ ਅੰਤਰ ਰਾਸ਼ਟਰੀ ਕਾਰਵਾਈਆਂ ਸੰਬੰਧੀ ਅਮਰੀਕੀ ਫੌਜੀ ਕਮਾਂਡਰਾਂ ਨੂੰ ਜਾਣਕਾਰੀ ਦਿੱਤੀ.

ਅਮਰੀਕੀ ਅਗੁਵਾਈ ਵਿਚ ਕੰਮ ਕਰ ਰਹੇ ਗਠਬੰਧਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸੀਨੇਟਰਾਂ ਦਾ ਪ੍ਰਤੀਨਿੱਧੀ ਮੰਡਲ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਪੂਰਬੀ ਅਫਗਾਨਿਸਤਾਨ ਵੀ ਗਿਆ ਜਿੱਥੇ ਕਰੀਬ 36 ਹਜ਼ਾਰ ਅਮਰੀਕੀ ਫੌਜੀ ਤਾਇਨਾਤ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਖਾੜਕੂਆਂ ਦੇ ਅਫਗਾਨ ਸਰਹੱਦ ਵੱਲ ਜਾਣ ਦੇ ਸੰਕੇਤ
ਰਹਿਮਾਨ ਨੂੰ ਮਿਲੀ ਜਮਾਨਤ
ਪਾਕਿ 'ਚ ਆਪਸੀ ਮੁਕਾਬਲੇ 'ਚ 15 ਖਾੜਕੂ ਮਰੇ
ਸ਼ਰੀਫ ਵੱਲੋਂ ਪੀਪੀਪੀ ਦਾ ਪ੍ਰਸਤਾਵ ਖਾਰਜ
ਗਾਇਕਾ ਸਟੈਫਰਡ ਨਹੀਂ ਰਹੀ
ਭਾਰਤ-ਪਾਕਿ ਗੱਲਬਾਤ 'ਚ ਤਰੱਕੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...