ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਰਹਿਮਾਨ ਨੂੰ ਮਿਲੀ ਜਮਾਨਤ
ਢਾਕਾ (ਭਾਸ਼ਾ), ਐਤਵਾਰ, 20 ਜੁਲਾਈ 2008   ( 11:57 IST )
ਨਜਰਬੰਦ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿਆ ਦਾ ਛੋਟਾ ਪੁੱਤਰ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਕੱਲ੍ਹ ਥਾਈਲੈਂਡ ਦੇ ਲਈ ਰਵਾਨਾ ਹੋ ਗਿਆ. ਸੈਨਾ ਸਮਰੱਥਨ ਪ੍ਰਾਪਤ ਕੰਮ ਚਲਾਊ ਸਰਕਾਰ ਨੇ ਪੈਰੋਲ ਉੱਤੇ ਉਸਨੂੰ ਰਿਹਾਅ ਕੀਤਾ.

ਅਰਾਫਾਤ ਰਹਿਮਾਨ ਕੋਕੋ ਆਪਣੀ ਪਤਨੀ ਅਤੇ ਤਿੰਨ ਰਿਸ਼ਤੇਦਾਰਾਂ ਦੇ ਨਾਲ ਬੈਂਕਾਕ ਦੇ ਬੁਮਰੰਗਰਾਡ ਹਸਪਤਾਲ ਵਿੱਚ ਇਲਾਜ ਦੇ ਲਈ ਥਾਈ ਏਅਰਵੇਜ ਦੀ ਉਡਾਨ ਰਾਹੀਂ ਰਵਾਨਾ ਹੋ ਗਿਆ.

ਕੋਕੋ ਨੂੰ ਪਿਛਲੇ ਸਾਲ ਸਤੰਬਰ ਵਿੱਚ ਉਸਦੀ ਮਾਂ ਜਿਆ ਦੇ ਨਾਲ ਅੰਤਰੀਮ ਸਰਕਾਰ ਨੇ ਵੱਡੇ ਭ੍ਰਿਸ਼ਟਾਚਾਰ ਵਿਰੋਧੀ ਅਭਿਆਨ ਦੇ ਤਹਿਤ ਗ੍ਰਿਫ਼ਤਾਰ ਕੀਤਾ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਾਕਿ 'ਚ ਆਪਸੀ ਮੁਕਾਬਲੇ 'ਚ 15 ਖਾੜਕੂ ਮਰੇ
ਸ਼ਰੀਫ ਵੱਲੋਂ ਪੀਪੀਪੀ ਦਾ ਪ੍ਰਸਤਾਵ ਖਾਰਜ
ਗਾਇਕਾ ਸਟੈਫਰਡ ਨਹੀਂ ਰਹੀ
ਭਾਰਤ-ਪਾਕਿ ਗੱਲਬਾਤ 'ਚ ਤਰੱਕੀ
ਪੋਪ ਨੇ ਮੰਗੀ ਮੁਆਫੀ
ਭਾਰਤੀ ਮੂਲ ਦੇ ਅਫਰੀਕੀ ਨੇਤਾਵਾਂ ਦੀ ਅਪੀਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...