ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਪਾਕਿ 'ਚ ਆਪਸੀ ਮੁਕਾਬਲੇ 'ਚ 15 ਖਾੜਕੂ ਮਰੇ
ਇਸਲਾਮਾਬਾਦ(ਭਾਸ਼ਾ), ਐਤਵਾਰ, 20 ਜੁਲਾਈ 2008   ( 11:49 IST )
ਪਾਕਿਸਤਾਨ ਦੇ ਕਬਾਇਲੀ ਇਲਾਕੇ ਵਿਚ ਦੋ ਬਾਗੀ ਗੁੱਟਾਂ ਵਿਚਕਾਰ ਸੰਘਰਸ਼ ਵਿਚ ਇੱਕ ਗੁੱਟ ਦੇ ਕਮਾਂਡਰ ਸਮੇਤ ਘੱਟ ਤੋਂ ਘੱਟ 15 ਲੋਕ ਹਲਾਕ ਹੋ ਗਏ.

ਤਹਿਰੀਕੇ ਤਾਲੀਬਾਨ ਦੇ ਬੁਲਾਰੇ ਡਾ. ਅਸਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਤਵਾਦੀ ਸੰਗਠਨ ਸ਼ਾਹ ਆਲਮ ਦੇ ਮੁਖੀ ਸ਼ਾਹ ਖਾਲਿਦ ਅਤੇ ਇਸ ਦਾ ਉੱਪ ਪ੍ਰਧਾਨ ਕਾਰੀ ਅਬਦੁੱਲਾ ਮਾਰੇ ਗਏ 15 ਲੋਕਾਂ ਵਿਚ ਸ਼ਾਮਲ ਹਨ.

ਪੀਟੀਵੀ ਮੁਤਾਬਕ ਪਾਕਿਸਤਾਨੀ ਤਾਲੀਬਾਨ ਦੇ ਕਮਾਂਡਰ ਬੈਤੁੱਲਾ ਮੈਸੂਦ ਸਾਹਮਣੇ ਆਤਮ ਸਮਰਪਣ ਮਗਰੋਂ ਖਾਲਿਦ ਦਾ ਕਤਲ ਕਰ ਦਿੱਤਾ ਗਿਆ.ਸ਼ਾਹ ਸਮੂਹ ਦਾ ਸੰਬੰਧ ਜਮਾਤ ਉੱਦ ਦਾਅਵਾ ਨਾਲ ਹੈ ਜਿਸ ਦੀ ਸਥਾਪਨਾ ਲਸ਼ਕਰੇ ਤੋਇਬਾ ਦੇ ਸਾਬਕਾ ਮੁਖੀ ਮੁਹੰਮਦ ਸਈਦ ਨੇ ਕੀਤੀ ਸੀ.

ਅਸਦ ਨੇ ਦੱਸਿਆ ਕਿ ਪਾਕਿਸਤਾਨ ਦੇ ਤਾਲੀਬਾਨੀ ਅੱਤਵਾਦੀਆਂ ਨੇ ਸ਼ਾਹ ਸਮੂਹ ਦੇ 20 ਸਮਰਥਕਾਂ ਨੂੰ ਬੰਦੀ ਬਣਾ ਲਿਆ ਹੈ ਅਤੇ ਉਸਦੇ ਕੈਂਪ ਉੱਪਰ ਕਬਜ਼ਾ ਕਰ ਲਿਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ਰੀਫ ਵੱਲੋਂ ਪੀਪੀਪੀ ਦਾ ਪ੍ਰਸਤਾਵ ਖਾਰਜ
ਗਾਇਕਾ ਸਟੈਫਰਡ ਨਹੀਂ ਰਹੀ
ਭਾਰਤ-ਪਾਕਿ ਗੱਲਬਾਤ 'ਚ ਤਰੱਕੀ
ਪੋਪ ਨੇ ਮੰਗੀ ਮੁਆਫੀ
ਭਾਰਤੀ ਮੂਲ ਦੇ ਅਫਰੀਕੀ ਨੇਤਾਵਾਂ ਦੀ ਅਪੀਲ
ਗਿਲਾਨੀ ਅੱਜ ਪਾਕਿ ਨੂੰ ਸੰਬੋਧਿਤ ਕਰਨਗੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...