|
| ਗਾਇਕਾ ਸਟੈਫਰਡ ਨਹੀਂ ਰਹੀ |
| ਲਾਸ ਐਂਜਲਿਸ (ਭਾਸ਼ਾ), ਸ਼ਨਿਵਾਰ, 19 ਜੁਲਾਈ 2008 ( 11:53 IST ) | |
ਮਿੱਠੀ ਆਵਾਜ ਦੀ ਮੱਲਿਕਾ ਜੋ ਸਟੈਫਰਡ ਦਾ ਦਿਲ ਦਾ ਦੌਰਾ ਪੈਣ ਦੇ ਕਾਰਣ ਦੇਹਾਂਤ ਹੋ ਗਿਆ. ਉਹ 90 ਸਾਲਾਂ ਦੀ ਸੀ. ਸਟੈਫਰਡ ਰੇਡੀਓ ਅਤੇ ਟੀਵੀ ਦੇ ਨਾਲ ਜੁੜ੍ਹੀ ਹੋਈ ਸੀ.
ਉਹਨਾਂ ਦੇ ਕੈਰੀਅਰ ਦੇ ਦੌਰਾਨ ਦੇਸ਼ ਭਗਤੀ ਗੀਤਾਂ ਸਮੇਤ ਹੋਰਨਾਂ ਗੀਤਾਂ ਦੇ ਉਹਨਾਂ ਦੇ ਲਗਭਗ ਦੋ ਕਰੋੜ ਪੰਜਾਹ ਲੱਖ ਰਿਕਾਰਡ ਵਿੱਕੇ ਹਨ. ਸਟੈਫਰਡ ਦੇ ਪੁੱਤਰ ਟਿਮ ਵੈਸਟਨ ਨੇ ਕੱਲ੍ਹ ਦੱਸਿਆ ਕਿ ਬੁਧਵਾਰ ਨੂੰ ਉਹਨਾਂ ਦੀ ਮਾਂ ਦਾ ਦਿਲ ਦਾ ਦੌਰਾ ਪੈਣ ਦੇ ਕਾਰਣ ਨਿਧਨ ਹੋ ਗਿਆ.
ਅਕਤੂਬਰ ਤੋਂ ਹੀ ਉਹਨਾਂ ਦਾ ਸਿਹਤ ਨਿਰੰਤਰ ਖਰਾਬ ਚੱਲ ਰਹੀ ਸੀ. ਟਿਮ ਨੇ ਦੱਸਿਆ ਕਿ ਗ੍ਰੈਮੀ ਐਵਾਰਡ ਵਿਜੇਤਾ ਸਟੈਫਰਡ ਦੇ ਦਰਜਨਾਂ ਗੀਤਾਂ ਉੱਚ ਦਸ ਗੀਤਾਂ ਦੀ ਹਿਟ ਲਿਸਟ 'ਚ ਸ਼ਾਮਲ ਹੋਏ ਹਨ.
ਉਹਨਾਂ ਦੀ ਮਾਂ ਦੇ ਸੋਲੋ ਗੀਤਾਂ ਨੂੰ 26 ਵਾਰ ਉੱਚ ਗੀਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ. ਉਹਨਾਂ ਨੂੰ ਗੀਰਜੋ ਸਨਮਾਨ ਨਾਲ ਵੀ ਨਵਾਜਿਆ ਗਿਆ ਸੀ.
ਇਸਦੇ ਇਲਾਵਾ ਵਿਲ ਵਾਕ ਏਲੋਨ ਆਈ ਵਿਲ ਵੀ ਸੀਇੰਗ ਯੂ, ਆਈ ਡੋਂਟ ਵਾਂਟ ਟੂ ਵਾਕ ਵਿਦਾਊਟ ਯੂ ਸਮੇਤ ਸਟੈਫਰਡ ਦੇ ਹੋਰ ਭਾਵਨਾਤਮਕ ਗੀਤਾਂ ਨੇ ਦੂਜੇ ਵਿਸ਼ਵ ਯੁੱਧ ਅਤੇ ਕੋਰੀਆ ਯੁੱਧ ਦੇ ਦੌਰਾਨ ਆਪਣੇ ਘਰਾਂ ਤੋਂ ਦੂ ਰਹਿ ਰਹੇ ਸੈਨਿਕਾਂ ਦਾ ਦਿਲ ਜਿੱਤ ਲਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|