ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਭਾਰਤੀ ਮੂਲ ਦੇ ਅਫਰੀਕੀ ਨੇਤਾਵਾਂ ਦੀ ਅਪੀਲ
ਡਰਬਨ(ਭਾਸ਼ਾ), ਸ਼ਨਿਵਾਰ, 19 ਜੁਲਾਈ 2008   ( 10:01 IST )
ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੇ ਰਾਜਨੇਤਾਵਾਂ ਨੇ ਨੈਲਸਨ ਮੰਡੇਲਾ ਦਾ ਕੱਲ੍ਹ 90ਵਾਂ ਜਨਮਦਿਨ ਮਨਾਇਆ ਅਤੇ ਦੇਸ਼ ਦੇ ਲੋਕਾਂ ਨੂੰ ਉਹਨਾਂ ਦੇ ਦੱਸੇ ਰਾਹ 'ਤੇ ਚੱਲਣ ਦੀ ਅਪੀਲ ਕੀਤੀ.

ਅਹਿਮਦਨ ਕਥਰਾਦਾ, ਮੈਕ ਮਹਾਰਾਜ ਅਤੇ ਬਿੱਲੀ ਨਾਇਰ ਨਾਮੀ ਭਾਰਤੀ ਮੂਲ ਦੇ ਤਿੰਨ ਦੱਖਣੀ ਅਫਰੀਕੀ ਨੇਤਾ ਮੰਡੇਲਾ ਨਾਲ ਜੇਲ੍ਹ ਵਿਚ ਰਹਿ ਚੁੱਕੇ ਹਨ.

ਨਾਇਰ ਨੇ ਇਸ ਮੌਕੇ ਕਿਹਾ ਕਿ ਦੁਨੀਆਂ ਦੇ ਕੁੱਝ ਹੀ ਨੇਤਾਵਾਂ ਵਿਚ ਦੁਰਲੱਭ ਪ੍ਰਤਿਭਾ ਮਿਲਦੀ ਹੈ.ਮੰਡੇਲਾ ਉਹਨਾਂ ਵਿਚੋਂ ਹੀ ਇੱਕ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗਿਲਾਨੀ ਅੱਜ ਪਾਕਿ ਨੂੰ ਸੰਬੋਧਿਤ ਕਰਨਗੇ
ਮਿਆਂਮਾਰ ਦੇ ਕਿਸਾਨਾਂ ਦੀ ਸਹਾਇਤਾ ਹੋਵੇ:ਸੰਰਾ
ਓਬਾਮਾ ਲਈ ਪ੍ਰਚਾਰ ਦੀ ਇੱਛਾ:ਬਿੱਲ ਕਲਿੰਟਨ
ਮਿਸਰ 'ਚ ਹਾਦਸਾ,42 ਹਲਾਕ
ਸ਼੍ਰੀਲੰਕਾ 'ਚ 82 ਲਿੱਟੇ ਵਿਦਰੋਹੀ ਮਰੇ
ਨਹੀਂ ਕੀਤਾ ਮਨਮੋਹਨ ਦਾ ਅਪਮਾਨ:ਚੀਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਲਵ ਸਟੋਰੀ 2050
ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ
ਮਿ.ਭੱਟੀ ਆਨ ਛੁੱਟੀ
'ਜਾਨੇ ਤੂ ਯਾ ਜਾਨੇ ਨਾ'
ਖਬਰਾਂ
ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ...
ਅੱਗੇ ਪੜ੍ਹੋ|ਹੋਰ ਵੀ...