|
| ਗਿਲਾਨੀ ਅੱਜ ਪਾਕਿ ਨੂੰ ਸੰਬੋਧਿਤ ਕਰਨਗੇ |
| ਇਸਲਾਮਾਬਾਦ(ਭਾਸ਼ਾ), ਸ਼ਨਿਵਾਰ, 19 ਜੁਲਾਈ 2008 ( 08:37 IST ) | |
ਪਾਕਿਸਤਾਨ ਦੇ ਪ੍ਰਧਾਨਮੰਤਰੀ ਅਹੁਦੇ ਉੱਪਰ ਕਾਬਜ਼ ਹੋਣ ਮਗਰੋਂ ਕੱਲ੍ਹ ਪਹਿਲੀ ਵਾਰ ਯੂਸੁਫ ਰਜ਼ਾ ਗਿਲਾਨੀ ਦੇਸ਼ ਨੂੰ ਸੰਬੋਧਿਤ ਕਰਨਗੇ.
ਉਹ ਅਵਾਮ ਨੂੰ ਸਰਕਾਰ ਦੇ ਕੰਮਕਾਜ ਤੋਂ ਜਾਣੂੰ ਕਰਾਉਣਗੇ.ਰੇਡਿਉ ਅਤੇ ਟੀਵੀ ਉੱਪਰ ਆਪਣੇ ਸੰਬੋਧਨ ਵਿਚ ਗਰੀਬਾਂ ਲਈ ਕੁੱਝ ਰਾਹਤ ਉਪਰਾਲਿਆਂ ਦੇ ਐਲਾਨ ਨਾਲ ਉਹ ਦੇਸ਼ ਸਾਹਮਣੇ ਮੌਜੂਦਾ ਚੁਣੌਤੀਆਂ ਉੱਪਰ ਵੀ ਗੱਲਬਾਤ ਕਰ ਸਕਦੇ ਹਨ.
ਆਪਣੇ ਸੰਬੋਧਨ ਵਿਚ ਗਿਲਾਨੀ ਸਰਕਾਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਅਤੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮਸਲਿਆਂ ਦੇ ਹੱਲ ਲਈ ਆਪਣੀ ਰਣਨੀਤੀ ਦਾ ਖੁਲਾਸਾ ਕਰਨਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|