|
| ਮਿਆਂਮਾਰ ਦੇ ਕਿਸਾਨਾਂ ਦੀ ਸਹਾਇਤਾ ਹੋਵੇ:ਸੰਰਾ |
| ਨਿਊਯਾਰਕ(ਭਾਸ਼ਾ), ਸ਼ੁਕਰਵਾਰ, 18 ਜੁਲਾਈ 2008 ( 15:19 IST ) | |
ਸੰਯੁਕਤ ਰਾਸ਼ਟਰ ਨੇ ਅੰਤਰ ਰਾਸ਼ਟਰੀ ਦਾਨ ਦਾਤਾਵਾਂ ਨੂੰ ਮਿਆਂਮਾਰ ਦੇ ਨਰਗਿਸ ਤੁਫਾਨ ਪ੍ਰਭਾਵਿਤ ਕਿਸਾਨਾਂ ਦੀ ਮਦੱਦ ਅਤੇ ਖੇਤੀ ਖੇਤਰ ਨੂੰ ਮੁੜ ਜੀਵੀ ਕਰਨ ਲਈ 3 ਕਰੋੜ ਅਮਰੀਕੀ ਡਾਲਰ ਦੀ ਫੌਰਨ ਮਦੱਦ ਦੇਣ ਲਈ ਕਿਹਾ ਹੈ.
ਸੰਯੁਕਤ ਰਾਸ਼ਟਰ ਖਾਧ ਅਤੇ ਖੇਤੀ ਸੰਗਠਨ(ਐਫਏਓ) ਨੇ ਕਿਹਾ ਕਿ ਮਿਆਂਮਾਰ ਦੇ ਝੋਨਾ ਖੇਤਰ ਦੇ ਛੋਟੇ ਕਿਸਾਨਾਂ ਨੂੰ ਫੌਰਨ ਮਦੱਦ ਦੀ ਜਰੂਰਤ ਹੈ.
ਸੰਗਠਨ ਨੇ ਚਿਤਾਵਨੀ ਦਿੱਤੀ ਕਿ ਤੁਫਾਨ ਪ੍ਰਭਾਵਿਤ ਖੇਤਰ ਵਿਚ ਝੋਨੇ ਦਾ ਉਤਪਾਦਨ ਇੱਕ ਤਿਹਾਈ ਤੱਕ ਘੱਟ ਸਕਦਾ ਹੈ.ਮਿਆਂਮਾਰ ਵਿਚ ਤੁਫਾਨ ਨਰਗਿਸ ਦੇ ਚੱਲਦਿਆਂ 7 ਲੱਖ 80 ਹਜ਼ਾਰ ਏਕੜ ਝੋਨਾ ਪਾਣੀ ਵਿਚ ਰੁੜ੍ਹ ਗਿਆ ਸੀ ਅਤੇ ਬੀਜ ਦਾ 90 ਫੀਸਦੀ ਭੰਡਾਰ ਨਸ਼ਟ ਹੋ ਗਿਆ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|