|
| ਮਿਸਰ 'ਚ ਹਾਦਸਾ,42 ਹਲਾਕ |
| ਕਾਹਿਰਾ(ਭਾਸ਼ਾ), ਸ਼ੁਕਰਵਾਰ, 18 ਜੁਲਾਈ 2008 ( 14:10 IST ) | |
ਮਿਸਰ ਵਿਚ ਇੱਕ ਰੇਲਵੇ ਕ੍ਰਾਸਿੰਗ ਉੱਪਰ ਰੇਲ ਗੱਡੀ ਲੰਘਣ ਦੀ ਉਡੀਕ ਕਰ ਰਹੇ ਵਾਹਨਾਂ ਨਾਲ ਤੇਜ ਰਫਤਾਰ ਨਾਲ ਆ ਰਿਹਾ ਇੱਕ ਟਰੱਕ ਆ ਟਕਰਾਇਆ ਜਿਸ ਨਾਲ ਉੱਥੇ ਖੜੇ ਵਾਹਨ ਰੇਲ ਗੱਡੀ ਅੱਗੇ ਆ ਗਏ ਅਤੇ ਇਸ ਹਾਦਸੇ ਵਿਚ 42 ਲੋਕ ਹਲਾਕ ਹੋ ਗਏ ਜਦੋਂ ਕਿ 40 ਹੋਰ ਜ਼ਖਮੀ ਹੋ ਗਏ.
ਇੱਕ ਸੁਰੱਖਿਆ ਅਧਿਕਾਰੀ ਨੇ ਕੱਲ੍ਹ ਦੱਸਿਆ ਕਿ ਇਹ ਜਾਣਕਾਰੀ ਦਿੱਤੀ.ਮਿਸਰ ਦੇ ਮਰਸਾ ਮਰੂਹ ਦੇ ਮਿਡੀਤੇਰ ਨੇਹ ਸ਼ਹਿਰ ਤੋਂ 80 ਕਿਲੋਮੀਟਰ ਪੂਰਬ ਵਿਚ ਇਹ ਹਾਦਸਾ ਵਾਪਰਿਆ.
ਜ਼ਿਕਰਯੋਗ ਹੈ ਕਿ ਦੁਨੀਆਂ ਵਿਚ ਮਿਸਰ ਦੀਆਂ ਸੜ੍ਹਕਾਂ ਸੱਭ ਤੋਂ ਖਤਰਨਾਕ ਮੰਨੀਆ ਜਾਂਦੀਆਂ ਹਨ.ਪਰਿਵਹਨ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹਰੇਕ ਸਾਲ ਸੜ੍ਹਕ ਹਾਦਸੇ ਵਿਚ ਛੇ ਹਜ਼ਾਰ ਲੋਕਾਂ ਦੀ ਮੌਤ ਹੁੰਦੀ ਹੈ ਅਤੇ 30 ਹਜ਼ਾਰ ਹੋਰ ਜ਼ਖਮੀ ਹੁੰਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|