|
| ਸ਼੍ਰੀਲੰਕਾ 'ਚ 82 ਲਿੱਟੇ ਵਿਦਰੋਹੀ ਮਰੇ |
| ਕੋਲੰਬੋ (ਭਾਸ਼ਾ), ਸ਼ੁਕਰਵਾਰ, 18 ਜੁਲਾਈ 2008 ( 11:21 IST ) | |
ਸ਼੍ਰੀਲੰਕਾ ਦੇ ਉੱਤਰੀ ਭਾਗ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ ਘੱਟ ਤੋਂ ਘੱਟ 82 ਤਮਿਲ ਵਿਦਰੋਹੀ ਮਾਰੇ ਗਏ ਹੈ।
ਸੈਨਾ ਅਧਿਕਾਰੀ ਦੇ ਮੁਤਾਬਕ ਮਨਾਰ ਖੇਤਰ 'ਚ ਲਿੱਟੇ ਦੇ ਕਬਜ਼ੇ ਵਾਲੇ ਵਿਦਾਤਲੁਤਿਬੁ ਸ਼ਹਿਰ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ ਕਰਨ ਵਾਲਿਆਂ ਦੀ ਸੰਖਿਆ ਵੱਧ ਕੇ 51 ਹੋ ਗਈ ਹੈ।
ਰੱਖਿਆ ਵਿਭਾਗ ਨੇ ਦੱਸਿਆ ਕਿ ਘਟਨਾ 'ਚ ਇੱਕ ਸੈਨਿਕ ਦੀ ਮੌਤ ਹੋ ਗਈ,ਜਦੋਂਕਿ 15 ਹੋਰ ਜ਼ਖਮੀ ਹੋ ਗਏ।ਇਸ ਵਿੱਚ ਹਵਾਈ ਸੈਨਾ ਦੇ ਬੁਲਾਰੇ ਜਨਾਕਾ ਨਯਾਕਕਾਰਾ ਨੇ ਦੱਸਿਆ ਕਿ ਵਿਦਾਤਾਲਤਿਵ ਤੋਂ ਪੰਜ ਕਿਲੋਮੀਟਰ ਦੂਰ ਲੁਪਾਈਕਾਦਾਵੀ 'ਚ ਐਮਆਈ-24 ਅੱਜ ਦੁਪਹਿਰ ਬੰਬਬਾਰੀ ਕੀਤੀ ਗਈ।ਹਾਲੇ ਇਸ ਗੱਲ ਦਾ ਪਤਾ ਨਹੀਂ ਚੱਲਿਆ ਹੈ ਕਿ ਇਸ ਕਾਰਵਾਈ 'ਚ ਕਿਨ੍ਹੇ ਲੋਕ ਮਾਰੇ ਗਏ ਹਨ।
ਸੈਨਾ ਅਨੁਸਾਰ ਜਾਫਨਾ ਦੇ ਕਿਲਾਲੀ ਖੇਤਰ 'ਚ ਇੱਕ ਲਿੱਟੇ ਵਿਦਰੋਹੀ ਮਾਰਿਆ ਗਿਆ।ਇਸ ਦੇ ਇਲਾਵਾ ਵਾਵੁਨੀਆ ਖੇਤਰ ਦੇ ਅਮਪਾਦਾਨਕੁਲਮ 'ਚ ਤਿੰਨ ਵਿਦਰੋਹੀ ਮਾਰੇ ਗਏ।ਘਟਨਾ 'ਚ ਇੱਕ ਸੁਰੱਖਿਆ ਕਰਮੀ ਵੀ ਮਾਰਿਆ ਗਿਆ।ਵਾਵੁਨੀਆ ਦੇ ਹੀ ਨਵੀ ਇਲਾਕੇ 'ਚ ਸੁਰੱਖਿਆ ਬਲਾਂ ਨੇ ਚਾਰ ਲਿੱਟੇ ਵਿਦਰੋਹੀਆਂ ਨੂੰ ਮਾਰ ਸੁੱਟਿਆ ਹੈ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਲਵ ਸਟੋਰੀ 2050 | | ਕਰਨ (ਹਰਮਨ ਬਾਵੇਜਾ) ਮਸਤ ਮੌਲਾ ਸੁਭਾਅ ਦਾ ਹੈ, ਜਿਸਨੂੰ ਨਿਯਮਾਂ ਵਿੱਚ ਬੰਨ੍ਹਕੇ ਜਿਉਣਾ ਪਸੰਦ ਨਹੀਂ ਹੈ. ਸਨਾ (ਪ੍ਰਿਅੰਕਾ ਚੋਪੜਾ) ਸ਼ਰਮਾਊ ਕੁੜੀ ਹੈ ਅਤੇ ਉਸਨੂੰ ਅਨੁਸ਼ਾਸਿਤ ਤਰੀਕੇ ਨਾਲ ਜਿੰਦਗੀ ਜਿਉਣਾ ਪਸੰਦ ਹੈ. ਦੋਵਾਂ ਦੇ ਸੁਭਾਅ ਭਲੇ ਹੀ ਮੇਲ |
|
| |
|
|
|
|
|
| ਵਪਾਰ ਖਬਰਾਂ - ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੇ ਬਾਵਜੂਦ ਘਰੇਲੂ ਵਾਅਦਾ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ ਵਿਚ... |
| |
|
|
|
|
|
|
|